13.6 C
Toronto
Tuesday, September 22, 2026
spot_img
Homeਕੈਨੇਡਾਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਨੇ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ

ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਨੇ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ

ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਨੇ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆਬਰੈਂਪਟਨ : ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਵਲੋਂ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਨਿਭਾਈ। ਛੋਟੀਆਂ ਬੱਚੀਆਂ ਨੇ ਗਿੱਧਾ ਪਾਇਆ। ਕੁਝ ਕਵੀਆਂ ਨੇ ਕਵਿਤਾਵਾਂ ਸੁਣਾਈਆਂ। ਲੇਡੀ ਸਿੰਗਰ ਨੇ ਗੀਤ ਗਾਏ ਅਤੇ ਰਾਜਨੀਤਕ ਮਹਿਮਾਨ ਗੁਰਬਖਸ਼ ਸਿੰਘ ਮੱਲ੍ਹੀ ਨੇ ਕੈਨੇਡਾ ਡੇਅ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰਰਤਨ ਸਿੰਘ ਐਮਪੀਪੀ, ਪੀਲ ਕਾਊਂਸਲਰ ਗੁਰਪ੍ਰੀਤ ਸਿੰਘ, ਸਿਟੀ ਕਾਊਂਸਅਰ ਹਰਕੀਰਤ ਸਿੰਘ, ਸਕੂਲ ਟਰੱਸਟੀ ਬਲਬੀਰ ਕੌਰ ਸੋਹੀ, ਸਤਪਾਲ ਮੱਲ੍ਹੀ ਅਤੇ ਬਲਦੇਵ ਰਹਿਪਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਲੱਬ ਵਲੋਂ ਕਾਮਰੇਡ ਬਲਬੀਰ ਸਿੰਘ ਜੌਹਲ, ਕੈਪਟਨ ਹਰਪਾਲ ਸਿੰਘ ਅਤੇ ਦਲੀਪ ਸਿੰਘ ਬਰਾੜ ਨੂੰ ਚੰਗੇ ਕੰਮਾਂ ਲਈ ਸਨਮਾਨ ਕੀਤਾ ਗਿਆ। ਅਖੀਰ ਵਿਚ ਹਰਦੀਪ ਸਿੰਘ ਪ੍ਰਧਾਨ ਸ਼ੋਕਰ ਥਰੋਨ ਡੇਲ ਸੀਨੀਅਰ ਕਲੱਬ ਵਲੋਂ ਸਾਰਿਆਂ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS