ਬਰੈਂਪਟਨ/ਹਰਜੀਤ ਸਿੰਘ ਬਾਜਵਾ
ਉੱਘੇ ਨਾਟਕ ਅਦਾਕਾਰ ਜਨਾਬ ਅਲੀ ਨਕਵੀ ਅਤੇ ਗੁਰਬੀਰ ਗੋਗੋ ਬੱਲ ਵੱਲੋਂ ਸਾਂਝੇ ਤੌਰ ‘ਤੇ ਇੱਕ ਕਮੇਡੀ ਪਲੇਅ (ਨਾਟਕ) ‘ਲਾਸਟ ਚੈੱਕ’ 4 ਜੂਨ ਸਨਿੱਚਰਵਾਰ ਨੂੰ ਮਿਸੀਸਾਗਾ ਦੇ ਪੋਰਟ ਕਰੈਡਿਟ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ ਪ੍ਰਸਿੱਧ ਪਾਕਿਸਤਾਨੀ ਨਾਟਕ ਨਿਰਦੇਸ਼ਕ ਜਨਾਬ ਸਇਯਦ ਜ਼ਫਰ ਸ਼ਾਹ ਅਤੇ ਉਹਨਾਂ ਦੀ ਟੀਮ ਵੱਲੋਂ ਤਿਆਰ ਇਹ ਨਾਟਕ ਜਿੱਥੇ ਹਾਸਿਆਂ ਨਾਲ ਭਰਪੂਰ ਹੋਵੇਗਾ ਉੱਥੇ ਹੀ ਕਨੇਡਾ, ਭਾਰਤ ਅਤੇ ਪਾਕਿਸਤਾਨ ਨਾਲ ਸਬੰਧਤ ਜਨਜੀਵਨ, ਸਿਆਸਤ, ਸੱਭਿਆਚਾਰ ਆਦਿ ਨੂੰ ਦਰਸਾਉਂਦਾ ਇਹ ਨਾਟਕ ਲੋਕਾਂ ਲਈ ਸਾਰਥਿਕ ਸੁਨੇਹੇ ਵੀ ਲੈ ਕੇ ਆਵੇਗਾ।
ਲਾਸਟ ਚੈੱਕ 4 ਜੂਨ ਨੂੰ
RELATED ARTICLES

