Breaking News
Home / ਕੈਨੇਡਾ / ਹਰਬੰਸ ਕੌਰ ਮੱਲੀ ਦਾ ਸਦੀਵੀ ਵਿਛੋੜਾ

ਹਰਬੰਸ ਕੌਰ ਮੱਲੀ ਦਾ ਸਦੀਵੀ ਵਿਛੋੜਾ

ਬਰੈਂਪਟਨ : ਬਰੈਂਪਟਨ ਵੱਸਦੇ ਹਰਬੰਸ ਕੌਰ ਮੱਲੀ ਸੁਪਤਨੀ ਹਰਿੰਦਰ ਸਿੰਘ ਮੱਲੀ 8 ਅਪਰੈਲ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਦਾ ਅੰਤਮ ਸਸਕਾਰ ਤੇ ਆਖਰੀ ਧਾਰਮਿਕ ਰਸਮਾਂ 11 ਅਪਰੈਲ ਦੀ ਸ਼ਾਮ ਨੂੰ ਪੂਰੀਆਂ ਹੋ ਗਈਆਂ ਸਨ। ਕੈਨੇਡਾ ਵਿਚ ਉਹ ਪਿਛਲੇ 25 ਸਾਲਾਂ ਤੋਂ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਤੋਂ ਅਪਣੇ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਨਾਲ ਭਰੇ ਪਰਿਵਾਰਾਂ ਵਿਚ ਰਹਿ ਰਹੇ ਸਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੰਪਰਕ ਕਰ ਸਕਦੇ ਹੋ :- ਹਰਿੰਦਰ ਸਿਂਘ ਮੱਲੀ 647 704 3828, ਪਰਮਿੰਦਰ ਸਿਂਘ ਮੱਲੀ 647 990 3828, ਪਰਮਜੀਤ ਕੌਰ ਸਰਾਂ 647 858 2843

 

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …