3.3 C
Toronto
Wednesday, December 24, 2025
spot_img
Homeਕੈਨੇਡਾਮਾਝਾ ਸਪੋਰਟਸ ਕਲੱਬ ਦੇ ਰਾਣਾ ਸੰਧੂ ਨਹੀਂ ਰਹੇ, ਅੰਤਿਮ ਸੰਸਕਾਰ 25 ਮਈ...

ਮਾਝਾ ਸਪੋਰਟਸ ਕਲੱਬ ਦੇ ਰਾਣਾ ਸੰਧੂ ਨਹੀਂ ਰਹੇ, ਅੰਤਿਮ ਸੰਸਕਾਰ 25 ਮਈ ਸਨਿਚਰਵਾਰ ਨੂੰ !

ਟੋਰਾਂਟੋ : ਬੜੇ ਹੀ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਪੰਜਾਬੀ ਭਾਈਚਾਰੇ ਦੀ ਜਾਣੀ ਮਾਣੀ ਹਸਤੀ ਅਤੇ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਦੇ ਸਰਗਰਮ ਪ੍ਰਬੰਧਕ ਰਣਜੀਤ ਸਿੰਘ ਸੰਧੂ (ਰਾਣਾ ਸੰਧੂ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 18 ਮਈ ਨੂੰ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਿਮ ਦਰਸ਼ਨ ਅਤੇ ਫਿਊਨਲ ਸਨਿਚਰਵਾਰ 25 ਮਈ ਨੂੰ ਸਵੇਰੇ 8 ਵਜੇ ਤੋਂ 11 ਵਜੇ ਲੌਟਸ ਫਿਊਨਲ ਹੋਮ 121 ਸਿਟੀ ਵੀਊ ਡਰਾਈਵ ਈਟੋਬੀਕੋ ਵਿਖੇ ਹੋਣਗੇ ਅਤੇ ਸਹਿਜ ਪਾਠ ਜੀ ਦੇ ਭੋਗ,ਅੰਤਿਮ ਅਰਦਾਸ ਸ੍ਰੀ ਗੁਰੁ ਸਿੰਘ ਸਭਾ ਮਾਲਟਨ 7280 ਏਅਰਪੋਰਟ ਰੋਡ ਵਿਖੇ ਬਾਅਦ ਦੁਪਿਹਰ 1,30 ਵਜੇ ਤੋਂ 3,30 ਵਜੇ ਤੱਕ ਕੀਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 416-561-3907 ਅਤੇ 647-686-4201 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS