0.6 C
Toronto
Tuesday, January 6, 2026
spot_img
Homeਕੈਨੇਡਾਬੱਧਨੀ ਨਿਵਾਸੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਪਾਠ ਦਾ...

ਬੱਧਨੀ ਨਿਵਾਸੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਪਾਠ ਦਾ ਭੋਗ 17 ਨਵੰਬਰ ਨੂੰ

ਬਰੈਂਪਟਨ : ਮੋਗਾ ਜ਼ਿਲ੍ਹੇ ਦੇ ਟੋਰਾਂਟੋ ਇਲਾਕੇ ઠਵਿੱਚ ਵਸਦੇ ઠਬੱਧਨੀ ઠਕਲਾਂ, ਬੱਧਨੀ ਖ਼ੁਰਦ, ਬੀੜ ਬੱਧਨੀ ਨਿਵਾਸੀਆਂ ਵੱਲੋਂ ਗੁਰੂ ਨਾਨਕ ਦੇਵ ਜੀ 550 ਗੁਰਪੁਰਬ ਸੰਬੰਧੀ ਅਖੰਡ ਪਾਠ 17 ਨਵੰਬਰ ਨੂੰ ਪਾਏ ਜਾਣਗੇ । Gurdwara Dasmesh Darbar 4555 Ebenezer Rd Brampton,Ontario Hall number 2 ਵਿਖੇ ਪਾਠ ਦਾ ਆਰੰਭ ਨਵੰਬਰ 15 ਸ਼ੁੱਕਰਵਾਰ ਸਵੇਰ 10 ਵਜੇ ઠਆਰੰਭ ਹੋਵੇਗਾ। ਐਤਵਾਰ 17 ਨਵੰਬਰ ਨੂੰ 10 ਵਜੇ ਤੋ 12 ਵਜੇ ਤੱਕ ਪਾਠ ਦਾ ਭੋਗ ਅਤੇ ਕੀਰਤਨ ઠਹੋਵੇਗਾ. ਹੋਰ ਜਾਣਕਾਰੀ ਲਈ ਸਤਵੀਰ ਸਿੰਘ ਧਾਲੀਵਾਲ ਨਾਲ ਹੇਠ ਲਿਖੇ ਨੰਬਰ ‘ਤੇ ਸੰਪਰਕ ਕਰ ਸਕਦੇ ਹੋ । 416-627-4700
ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਆਪਣੇ ਸੀਨੀਅਰ ਸਾਥੀ ਦਾ ਜਨਮ ਦਿਨ ਮਨਾਇਆ
ਮਾਲਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਆਪਣੇ ਸੀਨੀਅਰ ਸਾਥੀ ਪਿਆਰਾ ਸਿੰਘ ਪੰਨੂ ਦਾ ਜਨਮ ਦਿਨ ਮਨਾਇਆ। ਚਾਹ ਪਾਣੀ ਅਤੇ ਮਿਠਾਈ ਛਕਣ ਉਪਰੰਤ ਪਹਿਲਾਂ ਵਾਂਗ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਅਨੂਪ ਸਿੰਘ ਨੇ ਬੁੱਲ੍ਹੇ ਸ਼ਾਹ ਦੀ ਕਾਫੀ ਗਾ ਕੇ ਸੁਣਾਈ। ਰਾਮ ਸਰਨ ਢੀਂਗਰਾ ਨੇ ਕਵਿਤਾ ਜੋਗਿੰਦਰ ਸਿੰਘ ਅਣਖੀਲਾ ਨੇ ਕਵਿਤਾ, ਸਰਦੂਲ ਸਿੰਘ ਨੇ ਚੁਟਕਲੇ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਮਪੁਰੀ ਨੇ ਸਾਰਿਆਂ ਵਲੋਂ ਪੰਨੂ ਸਾਹਿਬ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਉਹ ਸਦਾ ਚੜ੍ਹਦੀ ਕਲਾ ਵਿਚ ਰਹਿਣ ਅਤੇ ਅਰੋਗ ਜ਼ਿੰਦਗੀ ਬਸਰ ਕਰਨ। ਸਟੇਜ ਦੀ ਜ਼ਿੰਮੇਵਾਰੀ ਅਣਖੀਲਾ ਜੀ ਨੇ ਨਿਭਾਈ। ਚਾਹ ਪਾਣੀ ਦਾ ਪ੍ਰਬੰਧ ਜਰਨੈਲ ਸਿੰਘ ਉਪਲ ਅਤੇ ਦਰਸ਼ਨ ਸਿੰਘ ਲਾਪਰ ਨੇ ਕੀਤਾ।

RELATED ARTICLES
POPULAR POSTS