-7.7 C
Toronto
Wednesday, March 18, 2026
spot_img
Homeਕੈਨੇਡਾਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਜਾਵੇਗਾ

ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਜਾਵੇਗਾ

ਬਰੈਂਪਟਨ/ਬਾਸੀ ਹਰਚੰਦ
ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਦੱਸਿਆ ਕਿ ਕਲੱਬ ਵੱਲੋਂ 9 ਜੁਲਾਈ ਦਿਨ ਐਤਵਾਰ ਨੂੰ 12-00 ਵਜੇ ਤੋਂ 5-00 ਵਜੇ ਤੱਕ ਪੈਨਾਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿਖੇ ਆਲੇ ਦੁਆਲੇ ਦੀ ਮਲਟੀਕਲਚਰਲ ਕਮਿਉਨਿਟੀ ਦੇઠઠਸਹਿਯੋਗ ਨਾਲ ਰਲ ਮਿਲ ਕੇ ਕਨੇਡਾ ਦਾ 150 ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਏਗਾ।ਝੰਡਾ ਝਲਾਉਣ ਦੀ ਰਸਮ ਤੋਂ ਬਾਅਦ ਪਤਵੰਤੇ ਸੱਜਣਾ ਦੇ ਭਾਸ਼ਨ ਹੋਣਗੇ ਅਤੇ ਉਪਰੰਤ ਬਚਿਆ ਬੀਬੀਆਂ ਆਦਮੀਆਂ ਦੀਆਂ ਦੌੜਾਂ/ਖੇਡਾਂ ਕਰਾਈਆਂ ਜਾਣਗੀਆਂ।ਖਾਣ ਪੀਣ ਦਾ ਪ੍ਰਬੰਧ ਹੋਵੇਗਾ। ਸੱਭ ਲੋਕਾਂ ਅਤੇ ਸੀਨੀਅਰਜ਼ ਦੀਆਂ ਕਲੱਬਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਦਰ ਸਾਹਿਤ ਖੁੱਲਾ ਸੱਦਾ ਦਿਤਾ ਜਾਂਦਾ ਹੈ। ਸਮੇਂ ਸਿਰ ਸ਼ਾਮਲ ਹੋਣ ਲਈ ਬੇਨਤੀ ਪਰਵਾਨ ਕਰਨਾ। ਹੋਰ ਜਾਣਕਾਰੀ ਲਈ ਫੋਨ ਨੰਬਰ, ਜੰਗੀਰ ਸਿੰਘ ਸੈਂਭੀ ਪ੍ਰਧਾਨ 416-409-0126,ઠਕੁਲਵੰਤ ਸਿੰਘ ਜੰਜੂਆ ਸਕੱਤਰ 647-765-2451, ਬਲਦੇਵ ਕ੍ਰਿਸ਼ਨ 416-569-8704, ઠઠਹੰਸ ਰਾਜ ਸਨਨ ਖਜ਼ਾਨਚੀ 905-915-2420

RELATED ARTICLES
POPULAR POSTS