9.6 C
Toronto
Saturday, April 11, 2026
spot_img
Homeਕੈਨੇਡਾਹਰਬੰਸ ਗਿੱਲ "ਸੇਖਾ "ਦੀ ਮਾਤਾ ਬਲਵੀਰ ਕੌਰ ਦਾ ਪਿੰਡ ਸੇਖਾ ਕਲਾਂ ਵਿੱਚ...

ਹਰਬੰਸ ਗਿੱਲ “ਸੇਖਾ “ਦੀ ਮਾਤਾ ਬਲਵੀਰ ਕੌਰ ਦਾ ਪਿੰਡ ਸੇਖਾ ਕਲਾਂ ਵਿੱਚ ਦਿਹਾਂਤ

ਕੈਲਗਰੀ : ਆਪ ਜੀ ਨਾਲ ਦੁਖੀ ਹਿਰਦੇ ਨਾਲ ਖ਼ਬਰ ਸਾਂਝੀ ਕਰਨ ਜ਼ਾ ਰਹੇ ਹਾਂ ਕਿ ਕੈਲਗਰੀ ਨਿਵਾਸੀ ਹਰਬੰਸ ਗਿੱਲ “ਸੇਖਾ “ਦੀ ਮਾਤਾ ਬੀਬੀ ਬਲਵੀਰ ਕੌਰ ਪਤਨੀ ਸੁਰਜੀਤ ਸਿੰਘ ਗਿੱਲ (ਨਿੱਕਾ) ਦਾ ਅਚਾਨਕ ਦਿਹਾਂਤ ਜੱਦੀ ਪਿੰਡ ਸੇਖਾ ਕਲਾਂ ਵਿੱਚ ਹੋ ਗਿਆ । ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਉਹਨਾਂ ਨਮਿੱਤ ਸਹਿਜ ਪਾਠ ਦਾ ਭੋਗ ਦਿਨ ਬੁੱਧਵਾਰ 12 ਜੂਨ ਨੂੰ ઠਗੁਰਦੁਆਰਾ ਹਰਗੋਬਿੰਦ ਸਾਹਿਬ (ਕੇਰ ਵਾਲਾ) ਸੇਖਾ ਕਲਾਂ ( ਮੋਗਾ ) ਵਿਖੇ ਬਾਅਦ 12 ਦੁਪਿਹਰ ਵਜੇ ਪਾਏ ਜਾਣਗੇ ।ਸੰਪਰਕ ਨੰਬਰ ਕੈਨੇਡਾ ਹਰਬੰਸ (ਸੇਖਾ) ਗਿੱਲ 403-971-0026, ਸੁਰਜੀਤ ਸਿੰਘ (ਨਿੱਕਾ ਗਿੱਲ), ਬੇਅੰਤ ਗਿੱਲ 98156 52676

RELATED ARTICLES
POPULAR POSTS