5.5 C
Toronto
Thursday, November 13, 2025
spot_img
Homeਕੈਨੇਡਾਬਰੇਅਡਨ ਸੀਨੀਅਰ ਕਲੱਬ ਲੇਡੀਜ਼ ਵਿੰਗ ਵੱਲੋਂ ਤੀਆਂ ਦਾ ਮੇਲਾ

ਬਰੇਅਡਨ ਸੀਨੀਅਰ ਕਲੱਬ ਲੇਡੀਜ਼ ਵਿੰਗ ਵੱਲੋਂ ਤੀਆਂ ਦਾ ਮੇਲਾ

ਬਰੈਂਪਟਨ : ਦਿਨ ਐਤਵਾਰ ਮਿਤੀ 11 ਅਗਸਤ 2019 ਨੂੰ ਟ੍ਰੀਲਾਈਨ ਪਾਰਕ ਵਿਖੇ ਬਰੇਅਡਨ ਸੀਨੀਅਰ ਕਲੱਬ ਦੀਆਂ ਮੈਂਬਰ ਬੀਬੀਆਂ ਵੱਲੋਂ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਹਰ ਉਮਰ ਦੀਆਂ ਬੀਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ।
ਇਹ ਸਮਾਗਮ ਬੀਬੀਆਂ ਦੇ ਮਨੋਰੰਜਨ ਲਈ ਕੀਤਾ ਜਾ ਰਿਹਾ ਹੈ ਜਿਸ ਵਿੱਚ ਗੀਤ, ਗਿੱਧਾ ਅਤੇ ਬੋਲੀਆਂ ਆਦਿ ਨਾਲ ਸਭ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਨਾਲ ਖਾਣ ਪੀਣ ਦਾ ਪ੍ਰਬੰਧ ਵੀ ਹੋਵੇਗਾ। ਦੁਪਹਿਰ 12.30 ਤੋਂ ਸ਼ਾਮ 6.30 ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਸਭ ਬੀਬੀਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਜਾਣਕਾਰੀ ਲਈ ਬਰੇਅਡਨ ਕਲੱਬ ਦੀਆਂ ਇਨ੍ਹਾਂ ਬੀਬੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ-ਤੇਜ ਕੌਰ ਸਿੱਧੂ (ਡਾਈਰੈਕਟਰ) 905 204 0073 ਹਰਬੰਸ ਕੌਰ ਪੱਡਾ (ਡਾਈਰੈਕਟਰ) 905 791 2860 ਸਵਰਨਜੀਤ ਕੌਰ ਸਿੱਧੂ 647 760 4009 ਧੰਨਵਾਦ।

RELATED ARTICLES
POPULAR POSTS