15.6 C
Toronto
Tuesday, September 8, 2026
spot_img
Homeਕੈਨੇਡਾਪੀਲ ਪੁਲਿਸ ਵਲੋਂ ਖਰਾਬ ਡਰਾਈਵਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਰਮਨਦੀਪ ਜ਼ਮਾਨਤ...

ਪੀਲ ਪੁਲਿਸ ਵਲੋਂ ਖਰਾਬ ਡਰਾਈਵਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਰਮਨਦੀਪ ਜ਼ਮਾਨਤ ‘ਤੇ ਰਿਹਾਅ

ਪੀਲ ਪੁਲਿਸ ਵਲੋਂ ਖਰਾਬ ਡਰਾਈਵਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਰਮਨਦੀਪ ਜ਼ਮਾਨਤ ‘ਤੇ ਰਿਹਾਅਬਰੈਂਪਟਨ/ਬਿਊਰੋ ਨਿਊਜ਼ :ਪੀਲ ਰੀਜ਼ਨ ਦੀ ਪੁਲਿਸ ਨੇ ਇੱਕ 25 ਸਾਲਾ ਨੌਜਵਾਨ ਨੂੰ ਖਰਾਬ ਡਰਾਈਵਿੰਗ ਅਤੇ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਿਸੀਸਾਗਾ ਦੇ ਰਮਨਦੀਪ ਸੀਰਾ ਵਜੋਂ ਹੋਈ ਹੈ। ਪੁਲਿਸ ਨੂੰ ਬਰੈਂਪਟਨ ਦੇ ਮੈਕਲਾਘਲਿਨ ਮਾਰਗ ਅਤੇ ਸਟੀਲਜ਼ ਐਵੇਨਿਊ ਵੈਸਟ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਨੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ। ਮੁਲਜ਼ਮ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

ਉਪਲਬਧੀ : ਠੀਕਰੀਵਾਲ ਦੇ ਜਗਮੀਤ ਦੇ ਕੈਨੇਡਾ ‘ਚ ਉਪ ਚੋਣ ਜਿੱਤਣ ‘ਤੇ ਜੱਦੀ ਪਿੰਡ ਦੇ ਲੋਕਾਂ ਨੇ ਵੰਡੇ ਲੱਡੂ, ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਕੀਤੀ ਅਰਦਾਸ

 

RELATED ARTICLES
POPULAR POSTS