19.7 C
Toronto
Friday, September 25, 2026
spot_img
Homeਕੈਨੇਡਾਜੀਵਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 27 ਜਨਵਰੀ ਨੂੰ

ਜੀਵਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 27 ਜਨਵਰੀ ਨੂੰ

ਜੀਵਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 27 ਜਨਵਰੀ ਨੂੰਬਰੈਂਪਟਨ : ਸ਼੍ਰੀ ਗੁਰੂ ਰਵੀਦਾਸ ਸਭਾ ਬਰੈਂਪਟਨ ਵਲੋਂઠ ਐਤਵਾਰ 27 ਜਨਵਰੀ ਸਵੇਰੇ 10 ਵਜੇ ਤੋਂ 12:30 ਤੱਕ ਸਵਰਗਵਾਸੀ ਸਰਦਾਰ ਜੀਵਨ ਸਿੰਘ ਜੀ ਦੀ ਯਾਦ ਵਿੱਚ, ਰਾਮਗੜ੍ਹੀਆ ਸਿੱਖઠ ਸੋਸਾਇਟੀ ਟੋਰਾਂਟੋ, 140 ਰੀਵਾਲਡਾ ਰੋਡ ਨਾਰਥ ਯਾਰਕ ਉਨਟਾਰੀਓ ਵਿਖੇઠਸ਼ਰਧਾਂਜਲੀ ਭੇਂਟ ਸਮਾਗਮ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈઠ 647 701 5273 ਫੋਨ ‘ਤੇ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS