ਬਰੈਂਪਟਨ : ਸ੍ਰੀਮਤੀ ਗੁਰਮੇਜ ਕੌਰ ਪੁਰੇਵਾਲ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸਸਕਾਰ 22 ਦਸੰਬਰ ਨੂੰ ਦੁਪਹਿਰ 2 ਵਜੇ ਲੋਟਸ ਸ਼ਮਸ਼ਾਨਘਾਟ ਵਿਖੇ ਕੀਤਾ ਜਾਏਗਾ। ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ, 4555 ਅਬੀਨੀਜ਼ਰ ਰੋਡ, ਬਰੈਂਪਟਨ ਵਿਖੇ ਹੋਏਗੀ। ਜ਼ਿਆਦਾ ਜਾਣਕਾਰੀ ਲਈ ਜਗਤਾਰ ਪੁਰੇਵਾਲ ਨਾਲ 647-961-9616 ਅਤੇ ਕੁਲਦੀਪ ਪੁਰੇਵਾਲ ਨਾਲ 416-670-3960 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਮੇਜ ਕੌਰ ਪੁਰੇਵਾਲ ਦਾ ਅੰਤਿਮ ਸਸਕਾਰ 22 ਨੂੰ
RELATED ARTICLES

