ਜਲੰਧਰ/ਬਿਊਰੋ ਨਿਊਜ਼ : 18 ਤੋਂ 24 ਸਤੰਬਰ ਤੱਕ ਪੂਰੇ ਏਸ਼ੀਆਈਮੁਲਕਾਂ ਦੀਪਾਵਰਲਿਫਟਿੰਗ ਦੇ ਮੁਕਾਬਲੇ ਦੁਬਈਵਿਖੇ ਹੋਏ ਜਿਸ ਵਿੱਚਭਾਰਤਸਮੇਤ 22 ਦੇ ਕਰੀਬਦੇਸ਼ਾਂ ਦੇ ਪਾਵਰਲਿਫਟਰਾਂ ਨੇ ਹਿੱਸਾ ਲਿਆਪੰਜਾਬ ਦੇ ਖਿਡਾਰੀ ਅਜੇ ਗੋਗਨਾ ਸਪੁੱਤਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਨੇ ਆਪਣੇ 120 ਕਿਲੋ ਪਲੱਸ ਵਰਗ ਦੇ ਭਾਰ ‘ਚ ਤੀਸਰੇ ਨੰਬਰ’ਤੇ ਰਿਹਾ ਤੇ ਕਾਂਸ਼ੀਦਾਮੈਡਲਹਾਸਿਲਕੀਤਾ। ਆਪਣੇ ਪਿੰਡ ਭੁਲੱਥ ਪੁੱਜਣ’ਤੇ ਅਜੇ ਗੋਗਨਾ ਦੇ ਪਰਿਵਾਰਕਮੈਬਰਾਂ ਤੋਂ ਇਲਾਵਾ ਭੁਲੱਥ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤਕੀਤਾ ।ਉਸ ਦੇ ਘਰ ‘ਚ ਵਧਾਈਆਂ ਦੇਣਵਾਲੇ ਲੋਕਾਂ ਦਾਤਾਂਤਾ ਲੱਗਿਆ ਹੋਇਆ ਸੀ । ਅਜੇ ਗੋਗਨਾਦੀ ਜਿੱਤ ਤੇ ਪੰਜਾਬਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨਦਵਿੰਦਰ ਸਿੰਘ ਮੱਲ੍ਹੀ, ਜਨਰਲਸੈਕਟਰੀਹਰਕੀਰਤ ਸਿੰਘ ਲਵਲੀ, ਜੁਆਇੰਟਸੈਕਟਰੀਸ਼ੁਸੀਲਕੁਮਾਰਕਵਾਤੜਾ ਨੇ ਇਸ ਜਿੱਤਦੀਖ਼ੁਸ਼ੀ ‘ਚ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਜਿੱਥੇ ਗੋਗਨਾ ਨੇ ਪੰਜਾਬਵੱਲੋਂ ਖੇਡ ਕੇ ਪੰਜਾਬਪਾਵਰਲਿਫਟਿੰਗ ਐਸੋਸੀਏਸ਼ਨਦਾਮਾਣਵਧਾਇਆ ਹੈ ਉੱਥੇ ਪ੍ਰਦੇਸ਼ ‘ਚ ਖੇਡ ਕੇ ਸਫਲਤਾਹਾਸਲਕਰਨਨਾਲਆਪਣੇ ਦੇਸ਼ਸੂਬੇ ਅਤੇ ਆਪਣੇ ਪਿੰਡਭੁਲੱਥਦਾ ਨਾਂ ਉੱਚਾ ਕਰਨਦੀ ਗੱਲ ਕਹੀ। ਜਿਕਰਯੋਗ ਹੈ ਕਿ ਅਜੇ ਗੋਗਨਾਭੁਲੱਥ ਨੇ ਪਾਵਰਲਿਫਟਿੰਗ ‘ਚ ਇਸ ਤੋਂ ਪਹਿਲੇ ਨੈਸ਼ਨਲਪੱਧਰ’ਤੇ ਪਾਵਰਲਿਫਟਿੰਗ ‘ਚ ਕਈ ਸਪੋਰਟਸ ਕਲੱਬਾਂ ਅਤੇ ਸੰਸਥਾਵਾਂ ਵੱਲੋਂ ਅਨੇਕਾਂ ਹੀ ਮਾਣਮੱਤੇ ਇਨਾਮਹਾਸਿਲਕਰ ਚੁੱਕਾ ਹੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …