94 ਸਾਲਾਪਦਮਸ੍ਰੀਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੇ ਗੁਆਚੇ ਮੈਡਲ ਦੇ ਸਬੰਧ ‘ਚ ਸਤੰਬਰ 2017 ‘ਚ ਕੇਂਦਰੀਖੇਡਮੰਤਰੀਰਾਜਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ। ਰਾਠੌਰ ਨੇ ਉਨ੍ਹਾਂ ਨੂੰ ਮੈਡਲ ਦਿਵਾਉਣ ਦਾਵਿਸ਼ਵਾਸ ਤਾਂ ਦਿੱਤਾ ਪ੍ਰੰਤੂ ਅਜੇ ਕੋਈ ਕਾਰਵਾਈਨਹੀਂ ਹੋਈ ਹੈ।ਪਰਿਵਾਰ ਦੇ ਲੋਕ ਦੱਸਦੇ ਹਨ ਕਿ ਇਸ ਤੋਂ ਪਹਿਲਾਂ 17 ਮਈ 2017 ਨੂੰ ਖੇਡ ਸਕੱਤਰ ਇੰਜੇਤੀਸ੍ਰੀਨਿਵਾਸ ਨੇ ਸਾਈ ਵੱਲੋਂ ਐਫਆਈਆਰ ਕਰਵਾਉਣ ਦੀਪੇਸ਼ਕਸ਼ਕੀਤੀ, ਪ੍ਰੰਤੂ ਹੁਣ ਤੱਕ ਅਜਿਹਾ ਹੋਇਆ ਨਹੀਂ। ਉਨ੍ਹਾਂ ਦਾਕਹਿਣਾ ਹੈ ਕਿ ਸਾਈ ਵੱਲੋਂ ਪਟਿਆਲਾ ਪੁਲਿਸ ‘ਚ ਮੈਡਲ ਗੁੰਮ ਹੋਣਦੀਰਿਪੋਰਟ ਦਿੱਤੀ ਸੀ।

