Breaking News
Home / ਖੇਡਾਂ / ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

Harnaik Singh Rai news copy copyਟੋਰਾਂਟੋ : ਇਸ ਸਾਲਪਾਵਰਲਿਫਟਿੰਗ ਦੇ ਵਿਸ਼ਵਮੁਕਾਬਲੇ  ਅਮਰੀਕਾ ਦੇ ਕਿਲੀਨਸ਼ਹਿਰਵਿੱਚਬੜੀਧੂਮਧਾਮਨਾਲ 19 – 26 ਜੂਨ 2016 ਨੂੰ ਕਰਵਾਏ  ਗਏ। ਇਨ੍ਹਾਂ ਮੁਕਾਬਲਿਆਂ ਵਿੱਚ 70 ਮੁਲਕਾਂ ਤੋਂ ਉੱਪਰਤਕਰੀਬਨ 1100 ਲਿਫਟਰਾਂ , ਰੈਫਰੀਆਂ ਅਤੇ ਕੋਚਾਂ  ਨੇ ਹਿੱਸਾ ਲਿਆ।
ਕੈਨੇਡਾਵਲੋਂ ਗੁਆਂਢੀਂ ਮੁਲਕਹੋਣਕਰਕੇ ਬਹੁਤਵੱਡੀਟੀਮਭੇਜੀ ਗਈ। ਜਿੱਥੇ ਦੁਨੀਆਂ ਭਰ ਦੇ ਬਾਕੀਲਿਫ਼ਟਰਾਂ ਨੇ ਆਪਣੀਤਾਕਤ ਦੇ ਜੌਹਰ ਦਿਖਾਏ ਉੱਥੇ ਕੈਨੇਡਾ ਦੇ ਲਿਫਟਰਾਂ ਨੇ ਇਸ ਵੰਗਾਰ ਨੂੰ ਹੱਸ ਕੇ ਕਬੂਲਿਆ।ਕੈਨੇਡਾਵਲੋਂ ਕਦੇ ਵੀਇੰਨੀਮਾਤਰਾਵਿੱਚਪਹਿਲਾਂ ਮੈਡਲਨਹੀਂ ਜਿੱਤੇ ਗਏ। ਮਰਦਾਂ ਦੇ ਬਰਾਬਰਲੜਕੀਆਂ ਨੇ ਵੀਭਾਰੀਮਾਤਰਾਵਿੱਚਮੈਡਲਕੈਨੇਡਾਦੀਝੋਲੀਵਿੱਚਪਾਏ।ਬਾਕੀਟੀਮ ਦੇ ਨਾਲਸਾਡੇ ਪੰਜਾਬੀਭਰਾਹਰਨੇਕ ਸਿੰਘ ਰਾਏ ਨੂੰ ਇਸ ਵਾਰਫਿਰਕੈਨੇਡਾਵਲੋਂ ਬਤੌਰ ਰੈਫਰੀਭੇਜਿਆ ਗਿਆ। ਇਸੇ ਸਾਲਫਰਵਰੀਵਿੱਚਹਰਨੇਕ ਨੇ ਕੈਨੇਡੀਅਨਚੈਂਪੀਨਸ਼ਿਪ ਜੋ ਕਨੇਡਾ ਦੇ  ਰੈਜੀਨਾਸ਼ਹਿਰਵਿੱਚ ਹੋਈ ਸੀ , ਵਿੱਚਵੀਰੈਫਰੀਦੀਭੂਮਿਕਾ ਸੁਚੱਜੇ ਢੰਗ ਨਾਲਨਿਭਾਈ ਸੀ। ਇਸੇ ਕਰਕੇ ਵਿਸ਼ਵਮੁਕਾਬਲਿਆਂ ਵਿੱਚਵੀ ਉਸ ਨੂੰ ਕੈਨੇਡਾਵੱਲੋਂ  ਮੁਹਰਲੀਕਤਾਰਵਿੱਚਰੱਖਿਆਜਾਂਦਾ ਹੈ। ਹਰਨੇਕ ਨੇ ਆਪਵੀ 30 ਸਾਲ ਤੋਂ ਉੱਪਰਮੁਕਾਬਲਿਆਂ ਵਿੱਚ  ਹਿੱਸਾ ਲਿਆ ਹੈ ਅਤੇ ਕਈ ਵਾਰਉਨਟਾਰੀਓਅਤੇ ਕਨੇਡੀਅਨਪਾਵਰਲਿਫਟਿੰਗ ਤੇ ਬੇਂਚ ਬੈਂਚਪਰੈੱਸਦੀਚੈਂਪੀਅਨਸ਼ਿਪ  ਜਿੱਤੀ  ਹੈ।
ਇਸ ਵੇਲੇ ਹਰਨੇਕਰਾਏ  ਸੈਂਟਰਲਓਨਟਾਰੀਓਪਾਵਰਲਿਫਟਿੰਗ ਦਾਚੈਅਰਮੈਨ, ਕੈਨੇਡੀਅਨਪਾਵਰਲਿਫਟਿੰਗ ਦੀਡੋਪਿੰਗ ਕਮੇਟੀਦਾ ਮੇਂਬਰਅਤੇ ਅੰਤਰਰਾਸ਼ਟਰੀਪੱਧਰਦਾਰੈਫਰੀ ਹੈ। ਯਾਦਰਹੇ ਕਿ ਇਸ ਵੇਲੇ ਹਰਨੇਕ ਹੀ ਸਾਰੀਦੁਨੀਆਂ ਵਿਚ ਇਸ ਪੱਧਰਦਾ ਇੱਕੋ  ਇੱਕ ਪੰਜਾਬੀਮੂਲਦਾਰੈਫਰੀ ਹੈ। ਪਗੜੀਨਾਲਹਰਨੇਕ ਇਹ ਦੱਸਣਦੀਕੋਸ਼ਿਸ਼ਕਰਦਾ ਹੈ ਕਿ ਮੈਂ ਪੰਜਾਬੀ  ਸਿੱਖ ਹਾਂ ਤੇ ਕੈਨੇਡਾਵਾਲੇ ਸਾਰਿਆਂ ਨੂੰ ਬਣਦਾ  ਹੱਕ ਤੇ ਮਾਣ ਇੱਜਤ  ਦਿੰਦੇ ਹਨ।ਹਰਨੇਕਸਦਾ ਹੀ ਲੋਕਾਂ ਨੂੰ  ਕਹਿੰਦਾ ਹੈ ਕਿ  ”ਮੈਂ ਦੁਨੀਆਂ ਦੇ ਸੱਭ ਤੋਂ ਵਧੀਆਮੁਲਕਦੀਨੁਮਾਇੰਦਗੀਕਰਦਾਂ ਹਾਂ  ਤੇ ਮਾਣਮਹਿਸੂਸਕਰਦਾ ਹਾਂ, ਕੋਈ ਸ਼ੱਕ ਹੈ ਤਾਂ ਦੱਸੋ।  ”ਉਹ ਸਦਾ ਹੀ ਇਨ੍ਹਾਂ ਵਰਗੇ ਮੁਕਾਬਲਿਆਂ ਵਿੱਚਜਾਣਵੇਲੇ ਆਪਣੇ ਨਾਲਕਾਫੀਕੈਨੇਡਾਦੀਆਂ  ਪਿੰਨ ਤੇ ਝੰਡਾਲੈ ਕੇ ਜਾਂਦਾ ਹੈ।  ਇਸ ਸਾਲਏਅਰਪੋਰਟ ਤੇ ਅਲਜੀਰੀਆਂਨਟੀਮ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਇੱਜ਼ਤ ਦਿਖਾਈ ਤੇ ਹਰਨੇਕ ਨੇ ਉਨ੍ਹਾਂ ਨੂੰ ਖੁਸ਼ੀਨਾਲਕੈਨੇਡਾਦਾਝੰਡਾ ਤੇ ਇੱਕ ਇੱਕਪਿਨਦਿੱਤੀਅਤੇ ਨਾਲ ਹੀ ਇਸ ਝੰਡੇ ਨੂੰ ਸੰਭਾਲ ਕਿ  ਰੱਖਣਦੀਬੇਨਤੀਕੀਤੀ। ਇਹ ਝੰਡਾਅਤੇ ਪਿਨਹਰਨੇਕ ਨੂੰ ਸਾਡੇ ਮਾਨਯੋਗ  ਮੈਂਬਰਪਾਰਲੀਮੈਂਟਸੋਨੀਆਸਿੱਧੂ ਜੀ ਨੇ ਦਿੱਤੇ ਅਤੇ ਬੜੀ ਇਜ਼ੱਤ ਨਾਲਦਫਤਰਵਿਚਬਿਠਾਇਆ। ਕਿਸੇ ਵੀਤਰ੍ਹਾਂ ਦੀਭਾਰ  ਚੁੱਕਣ ਸਬੰਧਿਤਜਾਣਕਾਰੀਲੈਣਲਈਹਰਨੇਕ ਨੂੰ 416 569 1488 ‘ਤੇ ਸੰਪਰਕਕੀਤਾ ਜਾ ਸਕਦਾ ਹੈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …