20.1 C
Toronto
Sunday, September 20, 2026
spot_img
Homeਖੇਡਾਂਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚਨਵੀਂ ਦਿੱਲੀ : ਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾਨਵਾਂ ਮੁੱਖ ਕੋਚ ਬਣਾਇਆ ਗਿਆ ਹੈ।ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਅੱਜ ਧਰਮਸ਼ਾਲਾਵਿਚ ਇਸ ਦਾਐਲਾਨਕੀਤਾ। ਉਹਨਾਂ ਆਖਿਆ ਕਿ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸਲਕਸ਼ਮਣਵਰਗੇ ਵੱਡੇ ਖਿਡਾਰੀਆਂ ਨੇ ਕੁਝ ਨਾਮਚੁਣ ਕੇ ਸਾਨੂੰ ਦਿੱਤੇ ਸਨ, ਜਿਸ ‘ਤੇ ਗੰਭੀਰਵਿਚਾਰ ਤੋਂ ਬਾਅਦਅਗਲੇ ਇਕ ਸਾਲਲਈਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾ ਮੁੱਖ ਕੋਚ ਚੁਣਿਆ ਗਿਆ ਹੈ।ਜ਼ਿਕਰਯੋਗ ਹੈ ਕਿ 16 ਸਾਲਬਾਅਦ ਕੋਈ ਭਾਰਤੀਖਿਡਾਰੀਟੀਮਇੰਡੀਆਦਾ ਕੋਚ ਬਣਿਆ ਹੈ ਤੇ ਇਹ ਵੀਆਪਣੇ ਆਪਵਿਚਪਹਿਲਾ ਮੌਕਾ ਹੈ ਜਦੋਂ ਕਿਸੇ ਗੇਂਦਬਾਜ਼ ਨੂੰ ਇਹ ਜ਼ਿੰਮੇਵਾਰੀਮਿਲੀਹੋਵੇ। ਕੋਚ ਬਣਨ ਤੋਂ ਬਾਅਦਅਨਿਲ ਕੁੰਬਲੇ ਨੇ ਆਖਿਆ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਮੇਰੇ ਲਈਸਨਮਾਨਵਾਲੀ ਗੱਲ ਹੈ।ਪਰਮੈਨੂੰ ਇਹ ਵੀਪਤਾ ਹੈ ਕਿ ਮੇਰੇ ਮੋਢਿਆਂ ‘ਤੇ ਕਿੱਡੀ ਵੱਡੀ ਜ਼ਿੰਮੇਵਾਰੀ ਆ ਗਈ ਹੈ।

RELATED ARTICLES
POPULAR POSTS