22.6 C
Toronto
Sunday, June 14, 2026
spot_img
Homeਖੇਡਾਂਮੰਤਰੀਮੰਡਲਵੱਲੋਂ ਰਾਈਫਲਸ਼ੂਟਰਅਜੀਤੇਸ਼ ਕੌਸ਼ਲ ਨੂੰ ਪੰਜਾਬਪੁਲਿਸ 'ਚ ਸਬ-ਇੰਸਪੈਕਟਰਨਿਯੁਕਤਕਰਨਦੀਪ੍ਰਵਾਨਗੀ

ਮੰਤਰੀਮੰਡਲਵੱਲੋਂ ਰਾਈਫਲਸ਼ੂਟਰਅਜੀਤੇਸ਼ ਕੌਸ਼ਲ ਨੂੰ ਪੰਜਾਬਪੁਲਿਸ ‘ਚ ਸਬ-ਇੰਸਪੈਕਟਰਨਿਯੁਕਤਕਰਨਦੀਪ੍ਰਵਾਨਗੀ

ਚੰਡੀਗੜ੍ਹ : ਪੰਜਾਬਵਿੱਚਖੇਡਾਂ ਨੂੰ ਪ੍ਰਫੁੱਲਤਕਰਨ ਖਾਸ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ’ਤੇ ਨਾਮਣਾਖੱਟਣਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਪ੍ਰਦਾਨ ਦੇ ਉਦੇਸ਼ਨਾਲਕੈਪਟਨਅਮਰਿੰਦਰ ਸਿੰਘ ਦੀਅਗਵਾਈਵਿੱਚਮੰਤਰੀਮੰਡਲ ਨੇ ਕੌਮਾਂਤਰੀ ਪ੍ਰਸਿੱਧੀਹਾਸਲਰਾਈਫਲਸ਼ੂਟਰਅਜੀਤੇਸ਼ ਕੌਸ਼ਲ ਨੂੰ ਪੰਜਾਬਪੁਲਿਸ ‘ਚ ਸਬ-ਇੰਸਪੈਕਟਰਨਿਯੁਕਤਕਰਨਦੀਪ੍ਰਵਾਨਗੀ ਦੇ ਦਿੱਤੀ ਹੈ। ਅਜੀਤੇਸ਼ ਕੌਸ਼ਲ ਨੇ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ’ਤੇ ਹੁਣਤੱਕ 85 ਤਮਗੇ ਹਾਸਲਕੀਤੇ ਹਨ। ਸੂਬੇ ਦੇ ਖੇਡਵਿਭਾਗ ਨੇ ਉਸ ਦੇ ਵਿਲੱਖਣਖੇਡਪ੍ਰਦਰਸ਼ਨਲਈ ‘ਏ’ ਗ੍ਰੇਡਖਿਡਾਰੀਵਜੋਂ ਸ਼੍ਰੇਣੀਬੱਧਕੀਤਾ ਤੇ ਇਸ ਤੋਂ ਪਹਿਲਾਂ 5.22 ਲੱਖਰੁਪਏ ਦੇ ਨਗਦਇਨਾਮਨਾਲਸਨਮਾਨਿਤਵੀਕੀਤਾ। ਜ਼ਿਕਰਯੋਗ ਹੈ ਕਿ ਅਜੀਤੇਸ਼ ਦੇ ਪਿਤਾਰਾਕੇਸ਼ ਕੌਸ਼ਲ ਪੀ.ਪੀ.ਐਸ. ਅਧਿਕਾਰੀਹਨ ਜੋ ਇਸ ਵੇਲੇ ਮੁਹਾਲੀਵਿਖੇ ਤੀਜੀਬਟਾਲੀਅਨ ਦੇ ਕਮਾਂਡੈਂਟਹਨ।

RELATED ARTICLES
POPULAR POSTS