17.6 C
Toronto
Friday, June 26, 2026
spot_img
Homeਖੇਡਾਂਬਟਾਲਾਦੀਜੂਡੋ ਕਰਾਟੇ ਦੀਚੈਂਪੀਅਨ ਨੇ ਕੀਤੀ ਖੁਦਕੁਸ਼ੀ

ਬਟਾਲਾਦੀਜੂਡੋ ਕਰਾਟੇ ਦੀਚੈਂਪੀਅਨ ਨੇ ਕੀਤੀ ਖੁਦਕੁਸ਼ੀ

ਖੁਦਕੁਸ਼ੀ ਦਾਕਾਰਨ ਜ਼ਮੀਨੀਝਗੜੇ ਤੋਂ ਉਪਜਿਆ ਵਿਵਾਦ ਦੱਸਿਆ ਜਾ ਰਿਹਾ
ਬਟਾਲਾ/ਬਿਊਰੋ ਨਿਊਜ਼ : ਬਟਾਲਾਨੇੜਲੇ ਪਿੰਡ ਗੁਜਰਪੁਰਾਦੀਰਹਿਣਵਾਲੀਜੁਡੋ ਕਰਾਟੇ ਦੀਚੈਂਪੀਅਨ ਨੌਜਵਾਨ ਖਿਡਾਰਨ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਖ਼ੁਦਕੁਸ਼ੀਕਰਲਈ। ਖ਼ੁਦਕੁਸ਼ੀਦਾਕਾਰਨ ਜ਼ਮੀਨੀਵਿਵਾਦ ਤੋਂ ਉਪਜਿਆਝਗੜਾ ਦੱਸਿਆ ਜਾ ਰਿਹਾਹੈ।ਮ੍ਰਿਤਕਕੁਲਦੀਪ ਕੌਰ ਦੀਉਮਰਸਿਰਫ 25 ਸਾਲ ਸੀ ਤੇ ਉਹ ਜੁਡੋ ਕਰਾਟੇ ਦੀ ਕੌਮੀ ਪੱਧਰਦੀਖਿਡਾਰਨ ਸੀ। ਕੁਲਦੀਪ ਕੌਰ ਦੇ ਭਰਾਸਤਵੰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀਉਨ੍ਹਾਂ ਦੀ ਜ਼ਮੀਨ’ਤੇ ਜ਼ਬਰਦਸਤੀਕਬਜ਼ਾਕਰਰਹੇ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਤੇ ਭੈਣ’ਤੇ ਵਿਰੋਧੀਆਂ ਨੇ ਹਮਲਾਵੀਕੀਤਾ ਸੀ। ਕੁਲਦੀਪ ਕੌਰ ਨੇ ਅਜਿਹੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀਕੀਤੀਹੈ।ਚੇਤੇ ਰਹੇ ਕਿ ਕਿ 8 ਜਨਵਰੀ ਨੂੰ ਕੁਲਦੀਪ ਕੌਰ ਦੀਵੱਡੀਭੈਣਬਲਬੀਰ ਕੌਰ ਦਾਵਿਆਹਤੈਅਕੀਤਾ ਹੋਇਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰਵੀਕੀਤਾ ਜਾ ਚੁੱਕਾ ਹੈ।

RELATED ARTICLES
POPULAR POSTS