ਨਵੀਂ ਦਿੱਲੀ : ਪੈਸੇਫ਼ਿਕਸਕੂਲਖੇਡਾਂ ਲਈਆਸਟਰੇਲੀਆ ਗਈਆਂ 5 ਭਾਰਤੀਖਿਡਾਰਨਾਂ ਨਾਲਐਡੀਲੇਡ ਦੇ ਗਲੇਨੇਲਗ ਵਿਚਹੋਲਡਫਾਸਟਮਰੀਨਾਤੱਟ’ਤੇ ਭਿਆਨਕਹਾਦਸਾਵਾਪਰ ਗਿਆ। ਇਨ੍ਹਾਂ ਵਿਚੋ 4 ਖਿਡਾਰਨਾਂ ਨੂੰ ਬਚਾਅਲਿਆ ਗਿਆ, ਜਦਕਿ ਇਕ ਦੀ ਡੁੱਬਣਨਾਲ ਮੌਤ ਹੋ ਗਈ, ਜਿਨ੍ਹਾਂ ਚਾਰਲੜਕੀਆਂ ਨੂੰ ਬਚਾਇਆ ਗਿਆ ਉਨ੍ਹਾਂ ਵਿਚੋਂ 2 ਨੂੰ ਫਿਲੰਡਰਜ਼ ਮੈਡੀਕਲਸੈਂਟਰਹਸਪਤਾਲਵਿਚਦਾਖ਼ਲਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਲੜਕੀਦੀਹਾਲਤ ਗੰਭੀਰਦੱਸੀ ਜਾ ਰਹੀ ਹੈ। ਮ੍ਰਿਤਕਲੜਕੀਦੀਪਛਾਣਨਿਤਿਸ਼ਾ ਨੇਗੀ (15) ਦੇ ਰੂਪ ‘ਚ ਹੋਈ ਹੈ ਤੇ ਉਸ ਦੀਮ੍ਰਿਤਕਦੇਹ ਨੂੰ ਬਰਾਮਦਕਰਲਿਆ ਗਿਆ ਹੈ। ਜਾਣਕਾਰੀਮੁਤਾਬਿਕ ਇਹ ਲੜਕੀਆਂ ਪੈਸੇਫ਼ਿਕਸਕੂਲਖੇਡਾਂ ਲਈਆਸਟ੍ਰੇਲੀਆ ਗਈਆਂ ਸਨ। ਆਸਟ੍ਰੇਲੀਆ ਦੇ ਐਡੀਲੇਡਵਿਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਸਨ। ਇਹ ਸਾਰੀਆਂ ਫੁੱਟਬਾਲਦੀਆਂ ਖਿਡਾਰਨਾਂ ਹਨ। ਸਨਿਚਰਵਾਰ ਨੂੰ ਸਮਾਪਤ ਹੋਈਆਂ ਇਨ੍ਹਾਂ ਖੇਡਾਂ ਵਿਚ 15 ਦੇਸ਼ਾਂ ਦੇ ਲਗਪਗ 4000 ਖਿਡਾਰੀਆਂ ਨੇ ਹਿੱਸਾ ਲਿਆ।