21.6 C
Toronto
Friday, August 28, 2026
spot_img
Homeਖੇਡਾਂਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ 'ਚ ਜਿੱਤਿਆ ਸੋਨੇ ਦਾਤਮਗਾ

ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ‘ਚ ਜਿੱਤਿਆ ਸੋਨੇ ਦਾਤਮਗਾ

ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ‘ਚ ਜਿੱਤਿਆ ਸੋਨੇ ਦਾਤਮਗਾਪ੍ਰਧਾਨਮੰਤਰੀਨਰਿੰਦਰਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਪੰਜਵਾਰਵੀਵਰਲਡਚੈਂਪੀਅਨਐਮ.ਸੀ. ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ਦੇ ਫਾਈਨਲਵਿਚ ਜਿੱਤ ਦਰਜਕਰਕੇ ਸੋਨੇ ਦਾਤਮਗਾ ਜਿੱਤ ਲਿਆਹੈ। ਉਹ ਪੰਜਸਾਲਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲਵਿਚ ਪਹੁੰਚੀ ਸੀ। ਮੈਰੀਕਾਮ ਨੇ ਫਾਈਨਲਵਿਚਕੋਰੀਆਦੀਕਿਮ ਹਾਂਗ ਨੂੰ ਹਰਾਇਆ।ਮੈਰੀਕਾਮ ਦੇ ਤਿੰਨ ਬੱਚੇ ਵੀਹਨਅਤੇ ਉਹ ਰਾਜਸਭਾਮੈਂਬਰਵੀਹੈ।ਮੈਰੀਕਾਮਦੀਸੋਨੇ ਦਾਤਮਗਾ ਜਿੱਤਣ ਦੀਪ੍ਰਾਪਤੀਲਈਪ੍ਰਧਾਨਮੰਤਰੀਨਰਿੰਦਰਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਚੈਂਪੀਅਨਸ਼ਿਪਵਿਚਭਾਰਤਵਲੋਂ ਇਕ ਸਿਲਵਰਅਤੇ ਪੰਜ ਕਾਂਸੀ ਦੇ ਤਮਗੇ ਵੀ ਜਿੱਤੇ ਹਨ।

RELATED ARTICLES
POPULAR POSTS