ਹਰਮਨਪ੍ਰੀਤ ਤੇ ਖੁਸ਼ਬੀਰ ਨੂੰ ਅਰਜੁਨ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :ਰਾਸ਼ਟਰਪਤੀਰਾਮਨਾਥਕੋਵਿੰਦ ਨੇ ਰਾਸ਼ਟਰੀਖੇਡਦਿਵਸ ਮੌਕੇ ਮੰਗਲਵਾਰ ਨੂੰ ਹਾਕੀ ਟੀਮ ਦੇ ਸਾਬਕਾਕਪਤਾਨਸਰਦਾਰ ਸਿੰਘ ਤੇ ਰੀਓ ਪੈਰਾ-ਉਲੰਪਿਕ ਵਿਚ ਗੋਲਡਮੈਡਲ ਜਿੱਤਣ ਵਾਲੇ ਜੈਵਲਿਨਥ੍ਰੋਅਰਦੇਵੇਂਦਰਝਾਬਰੀਆ ਨੂੰ ਦੇਸ਼ ਦੇ ਸਰਵਉਚ ਖੇਡਐਵਾਰਡਰਾਜੀਵ ਗਾਂਧੀਖੇਲਰਤਨਨਾਲਸਨਮਾਨਿਤਕੀਤਾ।ਰਾਸ਼ਟਰਪਤੀਭਵਨਵਿਚ ਇਸ ਪ੍ਰੋਗਰਾਮਵਿਚਕ੍ਰਿਕਟਰਚੇਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ ਸਮੇਤ 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ।
ਮੈਡਲ ਤੋਂ ਇਲਾਵਾਖੇਲਰਤਨਐਵਾਰਡ ਜਿੱਤਣ ਵਾਲੇ ਖਿਡਾਰੀਆਂ ਨੂੰ 7.5 ਲੱਖ ਰੁਪਏ ਦਾਨਕਦ ਪੁਰਸਕਾਰ ਤੇ ਪ੍ਰਸੰਸਾ ਪੱਤਰ ਅਤੇ ਅਰਜੁਨ, ਦਰੋਣਾਚਾਰੀਆ ਤੇ ਧਿਆਨਚੰਦਐਵਾਰਡ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜ ਲੱਖ ਰੁਪਏ ਦਾਨਕਦ ਪੁਰਸਕਾਰ ਤੇ ਪ੍ਰਸੰਸਾ ਪੱਤਰ ਦਿੱਤਾ ਗਿਆ।
ਸਨਮਾਨਿਤਖਿਡਾਰੀ
ਖੇਲਰਤਨ ਪੁਰਸਕਾਰ : ਦੇਵੇਂਦਰਝਾਬਰੀਆ ਤੇ ਸਰਦਾਰ ਸਿੰਘ। ਅਰਜੁਨ ਪੁਰਸਕਾਰ : ਵੀਜੇ ਸੁਰੇਸ਼ਾ (ਤੀਰਅੰਦਾਜ਼ੀ), ਖੁਸ਼ਬੀਰ ਕੌਰ ਤੇ ਰਾਜੀਵਆਰੋਕੀਆ (ਐਥਲੈਟਿਕਸ), ਪ੍ਰਸ਼ਾਂਤੀ ਸਿੰਘ (ਬਾਸਕਟਬਾਲ), ਦੇਵੇਂਦਰੋ ਸਿੰਘ (ਮੁੱਕੇਬਾਜ਼ੀ), ਸੀ ਪੁਜਾਰਾ ਤੇ ਹਰਮਨਪ੍ਰੀਤ ਕੌਰ (ਕ੍ਰਿਕਟ), ਓਇਨਾਮਥੇਮਥੇਮ (ਫੁੱਟਬਾਲ), ਐਸਐਸਪੀ ਚੌਰਸੀਆ (ਗੋਲਫ), ਐਸਵੀ ਸੁਨੀਲ (ਹਾਕੀ), ਜਸਵੀਰ ਸਿੰਘ (ਕਬੱਡੀ), ਪੀਐਨਪ੍ਰਕਾਸ਼ (ਨਿਸ਼ਾਨੇਬਾਜ਼ੀ), ਐਂਥਨੀਅਮਲਰਾਜ (ਟੇਬਲਟੈਨਿਸ), ਸਾਕੇਤਮਾਇਨੇਨੀ (ਟੈਨਿਸ), ਸਤਿਆਵਰਤਕਾਦੀਆਨ (ਕੁਸ਼ਤੀ), ਮਰੀਅਪਨ ਬੰਗਾਵੇਲੂ ਤੇ ਵਰੁਣ ਭਾਟੀ (ਪੈਰਾਐਥਲੀਟ)।