4.3 C
Toronto
Friday, November 7, 2025
spot_img
Homeਖੇਡਾਂਰਾਸ਼ਟਰਮੰਡਲਖੇਡਾਂ 'ਚ ਭਾਰਤਦਾਤੀਜਾਸਰਵਸ੍ਰੇਸ਼ਠਪ੍ਰਦਰਸ਼ਨ

ਰਾਸ਼ਟਰਮੰਡਲਖੇਡਾਂ ‘ਚ ਭਾਰਤਦਾਤੀਜਾਸਰਵਸ੍ਰੇਸ਼ਠਪ੍ਰਦਰਸ਼ਨ

ਭਾਰਤ ਨੇ ਜਿੱਤੇ ਕੁੱਲ 66 ਤਮਗੇ
ਗੋਲਡਕੋਸਟ/ਬਿਊਰੋ ਨਿਊਜ਼ : ਭਾਰਤ ਨੇ ਆਪਣੇ ਖਿਡਾਰੀਆਂ ਦੀਸ਼ਾਨਦਾਰ ਤੇ ਦਮਦਾਰਖੇਡਦੀ ਬੌਦਲਤ 26 ਸੋਨ, 20 ਚਾਂਦੀ ਤੇ 20 ਕਾਂਸੀ ਸਮੇਤਕੁਲ 66 ਤਮਗੇ ਜਿੱਤ ਕੇ ਗੋਲਡਕੋਸਟਵਿਚ21ਵੀਆਂ ਰਾਸ਼ਟਰਮੰਡਲਖੇਡਾਂ ਵਿਚਆਪਣੇ ਇਤਿਹਾਸਦਾਤੀਜਾਸਰਵਸ੍ਰੇਸ਼ਠਪ੍ਰਦਰਸ਼ਨਕੀਤਾ। ਭਾਰਤ ਨੇ ਇਨ੍ਹਾਂ 66 ਤਮਗਿਆਂ ਨਾਲਰਾਸ਼ਟਰਮੰਡਲਖੇਡਾਂ ਦੇ ਇਤਿਹਾਸਵਿਚ 500 ਤਮਗੇ ਵੀਪੂਰੇ ਕਰਲਏ ਤੇ ਇਹ ਉਪਲੱਬਧੀਹਾਸਲਕਰਨਵਾਲਾ ਉਹ 5ਵਾਂ ਦੇਸ਼ਬਣ ਗਿਆ। ਭਾਰਤ ਮੇਜ਼ਬਾਨਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦਤੀਜੇ ਸਥਾਨ’ਤੇ ਰਿਹਾ। ઠਇਨ੍ਹਾਂ ਰਾਸ਼ਟਰਮੰਡਲਖੇਡਾਂ ਵਿਚਕੈਨੇਡਾਦਾਪ੍ਰਦਰਸ਼ਨਵੀਸ਼ਾਨਦਾਰਰਿਹਾ।ਕੈਨੇਡਾ ਨੇ ਸੋਨੇ ਦੇ 15, ਚਾਂਦੀ ਦੇ 40 ਅਤੇ ਕਾਂਸੇ ਦੇ 27 ਤਮਗੇ ਜਿੱਤੇ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 82 ਹੈ। ਕੈਨੇਡਾ ਅੰਕ ਸੂਚੀ ਵਿਚ ਚੌਥੇ ਸਥਾਨ’ਤੇ ਹੈ।ਆਸਟਰੇਲੀਆ ਨੇ 80 ਸੋਨਸਮੇਤ 198 ਤਮਗੇ ਜਿੱਤੇ, ਜਦਕਿ ਇੰਗਲੈਂਡ ਨੇ 45 ਸੋਨਸਮੇਤ 136 ਤਮਗੇ ਜਿੱਤੇ।
-ਭਾਰਤ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲਖੇਡਾਂ ਦੇ ਜਿੱਤੇ 16 ਸੋਨਸਮੇਤ 64 ਦੀਕੁਲਤਮਗਿਆਂ ਦੀਗਿਣਤੀ ઠਨੂੰ ਕਿਤੇ ਪਛਾੜਦਿੱਤਾ । ਭਾਰਤਦਾਰਾਸ਼ਟਰਮੰਡਲਖੇਡਾਂ ਵਿਚਸਰਵਸ੍ਰੇਸ਼ਠਪ੍ਰਦਰਸ਼ਨ ‘ਚ ਦੂਜਾਸਥਾਨ ਕੁੱਲ 101 ਤਮਗੇ ઠਜਿੱਤੇ ਸਨ। ਰਾਸ਼ਟਰਮੰਡਲ ਦੇ ਇਤਿਹਾਸਵਿਚਭਾਰਤ ਦੇ ਕੁੱਲ 504 ਤਮਗੇ ਹੋ ਗਏ ਹਨ, ਜਿਨ੍ਹਾਂ ਵਿਚ 181 ਸੋਨ, 175 ਚਾਂਦੀ ਤੇ 148 ਕਾਂਸੀ ਤਮਗੇ ਸ਼ਾਮਲਹਨ। ਸਮਾਪਤੀਸਮਾਰੋਹ ਦੌਰਾਨ ਭਾਰਤੀਦਲਦੀਅਗਵਾਈ ਮੁੱਕੇਬਾਜ਼ ਮੈਰੀਕਾਮ ਨੇ ਕੀਤੀ। ਉਹ ਭਾਰਤੀਦਲਦੀਝੰਡਾਬਰਦਾਰ ਸੀ।

RELATED ARTICLES

POPULAR POSTS