18.9 C
Toronto
Monday, August 31, 2026
spot_img
Homeਫ਼ਿਲਮੀ ਦੁਨੀਆਧਰਮਿੰਦਰ ਨੂੰ ਉਮਰਭਰਦੀਆਂ ਪ੍ਰਾਪਤੀਆਂ ਲਈਐਵਾਰਡ

ਧਰਮਿੰਦਰ ਨੂੰ ਉਮਰਭਰਦੀਆਂ ਪ੍ਰਾਪਤੀਆਂ ਲਈਐਵਾਰਡ

ਧਰਮਿੰਦਰ ਨੂੰ ਉਮਰਭਰਦੀਆਂ ਪ੍ਰਾਪਤੀਆਂ ਲਈਐਵਾਰਡਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰਸਰਕਾਰ ਨੇ ਉੱਘੇ ਫਿਲਮਅਦਾਕਾਰਰਾਜਕਪੂਰਦੀਯਾਦਵਿਚਸ਼ੁਰੂ ਕੀਤੇ ‘ਉਮਰਭਰਦੀਆਂ ਪ੍ਰਾਪਤੀਆਂ ਐਵਾਰਡ’ਲਈਸੀਨੀਅਰਅਦਾਕਾਰਧਰਮਿੰਦਰਦੀਚੋਣਕੀਤੀ ਹੈ। ਡਾਇਰੈਕਟਰਰਾਜਕੁਮਾਰਹਿਰਾਨੀ ਨੂੰ ਰਾਜਕਪੂਰਸਪੈਸ਼ਲਕੰਟਰੀਬਿਊਸ਼ਨਐਵਾਰਡਦਿੱਤਾਜਾਵੇਗਾ। ਇਸ ਬਾਰੇ ਜਾਣਕਾਰੀਮਹਾਰਾਸ਼ਟਰ ਦੇ ਸਿੱਖਿਆ ਤੇ ਸੱਭਿਆਚਾਰਕਮਾਮਲਿਆਂ ਦੇ ਮੰਤਰੀਵਿਨੋਦਟਾਵਡੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਰਾਠੀਅਦਾਕਾਰਵਿਜੇ ਚਵਾਨਅਤੇ ਅਦਾਕਾਰਾਮ੍ਰਿਨਲਕੁਲਕਰਨੀ ਨੂੰ ਵੀਸਨਮਾਨਿਤਕੀਤਾਜਾਵੇਗਾ।

RELATED ARTICLES
POPULAR POSTS