Breaking News
Home / ਫ਼ਿਲਮੀ ਦੁਨੀਆ / ‘ਮੂਨਲਾਈਟ’ ਨੇ ਜਿੱਤਿਆ ਔਸਕਰ ਐਵਾਰਡ

‘ਮੂਨਲਾਈਟ’ ਨੇ ਜਿੱਤਿਆ ਔਸਕਰ ਐਵਾਰਡ

ਕੇਸੀ ਐਫਲੇਕਸਰਵੋਤਮਅਦਾਕਾਰ ਤੇ ਐਮਾਸਟੋਨਸਰਵੋਤਮਅਦਾਕਾਰਾ
ਲਾਸ ਏਂਜਲਸ/ਬਿਊਰੋ ਨਿਊਜ਼
89ਵੇਂ ਅਕੈਡਮੀਐਵਾਰਡਜ਼ (ਔਸਕਰਜ਼) ਲਈਮਜ਼ਬੂਤਦਾਅਵੇਦਾਰਮੰਨੀ ਜਾ ਰਹੀਫ਼ਿਲਮ’ਲਾਲਾਲੈਂਡ’ ਨੂੰ ਪਿੱਛੇ ਧੱਕਦਿਆਂ ‘ਮੂਨਲਾਈਟ’ ਨੇ ਬਿਹਤਰੀਨਫ਼ਿਲਮਦਾਪੁਰਸਕਾਰਜਿੱਤਲਿਆ। ਬਿਹਤਰੀਨਨਿਰਦੇਸ਼ਕਦਾਖ਼ਿਤਾਬਫ਼ਿਲਮ’ਲਾਲਾਲੈਂਡ’ਲਈਡੇਮੀਅਨਸ਼ਾਜ਼ੇਲ ਦੀਝੋਲੀਪਿਆਜਦਕਿਸਰਵੋਤਮਅਦਾਕਾਰ ਤੇ ਅਦਾਕਾਰਾਲਈਕ੍ਰਮਵਾਰ ਕੇਸੀ ਐਫ਼ਲੇਕ (ਮਾਨਚੈਸਟਰਬਾਇਦਿ ਸੀਅ) ਤੇ ਐਮਾਸਟੋਨ (ਲਾਲਾਲੈਂਡ) ਦੇ ਹਿੱਸੇ ਆਇਆ।
ਭਾਰਤੀਮੂਲਦਾਅਦਾਕਾਰਦੇਵਪਟੇਲ ਜਿਸ ਨੂੰ ਸਰਵੋਤਮ ਸਹਾਇਕ ਅਦਾਕਾਰਦੀਸ਼੍ਰੇਣੀਵਿੱਚਨਾਮਜ਼ਦਕੀਤਾ ਗਿਆ ਸੀ, ਨਾਕਾਮਰਿਹਾ। ਇਹ ਐਵਾਰਡਫ਼ਿਲਮ’ਮੂਨਲਾਈਟ’ਲਈਮਾਹੇਰਸ਼ਾਲਾਅਲੀ ਨੂੰ ਮਿਲਿਆ। ਸਹਾਇਕ ਅਦਾਕਾਰਾਲਈ ਔਸਕਰ ਵਾਇਓਲਾਡੇਵਿਸ ਨੂੰ ਫ਼ਿਲਮ’ਫ਼ੈਂਸਿਜ਼’ਲਈਮਿਲਿਆ। ਇਥੇ ਡੌਲਬੀ ਥੀਏਟਰਵਿੱਚ ਹੋਏ ਸਮਾਗਮਦੀ ਮੇਜ਼ਬਾਨੀਜਿੰਮੀਕਿਮਲ ਨੇ ਕੀਤੀ। ਜਿੰਮੀ ਨੇ ਇਸ ਦੌਰਾਨ ਵਿੱਚਵਿੱਚਰਾਸ਼ਟਰਪਤੀਡੋਨਲਡਟਰੰਪਖ਼ਿਲਾਫ਼ਮਜ਼ਾਹੀਆਲਹਿਜੇ ਵਿੱਚਟਿੱਪਣੀਆਂ ਵੀਕੀਤੀਆਂ। ਇਸ ਤੋਂ ਪਹਿਲਾਂ ਪੁਰਸਕਾਰਾਂ ਦੇ ਐਲਾਨ ਦੌਰਾਨ ਹੈਰਾਨਕਰਦੇਣਵਾਲੀ ਗੜਬੜੀਸਾਹਮਣੇ ਆਈ। ‘ਲਾਲਾਲੈਂਡ’ ਨੂੰ ਸਰਵੋਤਮਨਿਰਦੇਸ਼ਕ, ਸਰਵੋਤਮਅਦਾਕਾਰਾਦੀਸ਼੍ਰੇਣੀਸਮੇਤਕੁਲ ਛੇ ਔਸਕਰ ਟਰਾਫ਼ੀਆਂ ਮਿਲੀਆਂ, ਪਰਵਾਰੇਨਬੈਟੀ ਤੇ ਫੇਅਡਨਵੇਅ ਨੇ ਗ਼ਲਤੀਨਾਲਫ਼ਿਲਮ ਨੂੰ ਸਰਵੋਤਮਫ਼ਿਲਮਐਲਾਨਦਿੱਤਾ। ਹਾਲਾਂਕਿਜੇਤੂ ਭਾਸ਼ਨ ਦੌਰਾਨ ਹੀ ਸੰਗੀਤਕਫ਼ਿਲਮ’ਲਾਲਾਲੈਂਡ’ ਦੇ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਕਿਤੇ ਕੁਝ ਗੜਬੜ ਹੈ। ਜੌਰਡਨ ਹੋਰਵਿਟਜ਼ ਨੇ ਐਲਾਨਕੀਤਾ ਕਿ ਇਹ ਪੁਰਸਕਾਰ’ਮੂਨਲਾਈਟ’ ਨੂੰ ਜਾਂਦਾ ਹੈ। ਡੌਲਬੀ ਥੀਏਟਰਵਿੱਚਬੈਠੇ ਵੱਡੀਗਿਣਤੀਲੋਕਾਂ ਨੂੰ ਉਨ੍ਹਾਂ ਦੀ ਗੱਲ ‘ਤੇ ਯਕੀਨਨਹੀਂ ਹੋਇਆ, ਪਰਹੋਰਵਿਟਜ਼ ਨੇ ਸਾਫ਼ਕਰਦਿੱਤਾ ਕਿ ਉਹ ਮਜ਼ਾਕਨਹੀਂ ਕਰਰਿਹਾ। ਉਨ੍ਹਾਂ ਨੇ ਦਰਸ਼ਕਾਂ ਨੂੰ ‘ਮੂਨਲਾਈਟ’ ਦੇ ਨਾਂ ਵਾਲਾਕਾਰਡਵਿਖਾਇਆ।
ਫ਼ਿਲਮ’ਮੂਨਲਾਈਟ’ਟੈਰੇਲਐਲਵਿਨਮੈਕਕਰੇਨੀ ਦੇ ਆਤਮਕਥਾਨਾਟਕ’ਇਨਮੂਨਲਾਈਟਬਲੈਕਬੁਆਇਜ਼ ਲੁਕਬਲੂ’ ਉੱਤੇ ਅਧਾਰਤ ਹੈ। ਛੋਟੇ ਬਜਟਦੀ ਇਸ ਫ਼ਿਲਮਦੀਆਲੋਚਕਾਂ ਨੇ ਕਾਫ਼ੀਪ੍ਰਸ਼ੰਸਾਕੀਤੀ ਹੈ। ਅਕੈਡਮੀਪੁਰਸਕਾਰਾਂ ਵਿੱਚਸਰਵੋਤਮਨਿਰਦੇਸ਼ਕ, ਸਰਵੋਤਮਪਟਕਥਾ ਤੇ ਸਰਵੋਤਮਫ਼ਿਲਮਸ਼੍ਰੇਣੀਵਿੱਚਨਾਮਜ਼ਦ ਹੋ ਕੇ ਸਿਆਹਫਾਮਜੈਨਕਿਨਜ਼ ਨੇ ਇਤਿਹਾਸਸਿਰਜਦਿੱਤਾ।
ਓਮਪੁਰੀ ਨੂੰ ਦਿੱਤੀ ਗਈ ਸ਼ਰਧਾਂਜਲੀ
ਲਾਸ ਏਂਜਲਸਵਿਚਆਯੋਜਿਤ ਹੋਏ ਵਿਸ਼ਵ ਪ੍ਰਸਿੱਧ ਆਸਕਰਐਵਾਰਡਸਮਾਰੋਹਵਿਚ ਇਕ ਖਾਸ ਪ੍ਰੋਗਰਾਮ ਉਨ੍ਹਾਂ ਅਦਾਕਾਰਾਂ ਲਈ ਰੱਖਿਆ ਗਿਆ ਜੋ ਸਾਡੇ ਵਿਚਕਾਰਨਹੀਂ ਰਹੇ ਹਨ।89ਵੇਂ (ਉਣਾਨਵੇਂ) ਆਸਕਰਐਵਾਰਡਵਿਚ ਬਾਲੀਵੁੱਡ ਦੇ ਸਿਰਮੌਰ ਅਦਾਕਾਰ ਓਮਪੁਰੀ ਨੂੰ ਵੀਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਆਸਕਰਸਮਾਰੋਹਵਿਚ ਓਮਪੁਰੀ ਨੂੰ ਹਾਲੀਵੁੱਡ ਐਕਟਰ ਦੇ ਤੌਰ ‘ਤੇ ਯਾਦਕੀਤਾ ਗਿਆ। ਚੇਤੇ ਰਹੇ ਕਿ ਇਸੇ ਸਾਲਦੀ ਸ਼ੁਰੂਆਤ ਵਿਚ ਹੀ 6 ਜਨਵਰੀ ਨੂੰ ਬਾਲੀਵੁੱਡ ਦੇ ਮਹਾਨਅਦਾਕਾਰ ਓਮਪੁਰੀ ਦਾਦੇਹਾਂਤ ਹੋ ਗਿਆ ਸੀ। ਆਸਕਰ ਦੇ ਸਮਾਰੋਹ ਮੌਕੇ ਓਮਪੁਰੀ ਦੇ ਜੀਵਨ ਨੂੰ ਸਲਾਮਕਰਦਾ ਇੱਕ ‘ਇਨਮੈਮੋਰੀਅਮ’ ਮੋਂਟਾਜਚਲਾਇਆ ਗਿਆ। ਪਦਮਸ੍ਰੀਨਾਲਸਨਾਮਨਿਤਓਮਪੁਰੀ ਨੂੰ ਯਾਦਕਰਦਿਆਂ ਆਸਕਰਸਮਾਰੋਹਵਿੱਚਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ।
ਰੂਸੋ ਗਾਊਨਵਿੱਚਨਜ਼ਰ ਆਈ ਪ੍ਰਿਅੰਕਾ
ਔਸਕਰ ਐਵਾਰਡਜ਼ ਵਿੱਚਰੈੱਡਕਾਰਪੈੱਟ’ਤੇ ਅਦਾਕਾਰਾਪ੍ਰਿਅੰਕਾਚੋਪੜਾ ਨੇ ਵੀਹਾਜ਼ਰੀਲਵਾਈ। ਪ੍ਰਿਅੰਕਾਸਮਾਗਮਵਿੱਚਸਫ਼ੇਦ ਤੇ ਸਿਲਵਰ ਰੰਗਾ ਦਾਰਾਲਫ਼ਰੂਸੋ ਗਾਊਨਪਾ ਕੇ ਸ਼ਾਮਲ ਹੋਈ। ਔਸਕਰ ਦੇ ਰੈੱਡਕਾਰਪੈੱਟ’ਤੇ ਪ੍ਰਿਅੰਕਾ ਨੇ ਪਿਛਲੇ ਸਾਲਵੀਹਾਜ਼ਰੀਲਵਾਈ ਸੀ। ਇਸ ਦੌਰਾਨ ਭਾਰਤੀਮੂਲਦਾਅਦਾਕਾਰਦੇਵਪਟੇਲਸਫ਼ੇਦਸੂਟਵਿੱਚਨਜ਼ਰ ਆਇਆ। ਪਟੇਲ ਨੂੰ ਉਸ ਦੀਫ਼ਿਲਮ’ਲਾਇਨ’ਲਈਪਹਿਲੀਵਾਰ ਔਸਕਰ ਲਈਨਾਮਜ਼ਦਕੀਤਾ ਗਿਆ ਸੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …