Breaking News
Home / ਫ਼ਿਲਮੀ ਦੁਨੀਆ / ਮੇਲਾਨੀਆ ਟਰੰਪ, ਅਮਰੀਕੀ ਰਾਸ਼ਟਰਪਤੀ ਦੀ ਪਤਨੀ

ਮੇਲਾਨੀਆ ਟਰੰਪ, ਅਮਰੀਕੀ ਰਾਸ਼ਟਰਪਤੀ ਦੀ ਪਤਨੀ

ਮੇਲਾਨੀਆ ਨੂੰ ਦੇਖਦਿਆਂ ਹੀ ਟਰੰਪ ਨੇ ਮੰਗਿਆ ਸੀ ਨੰਬਰ
ਯੂਗੋਸਲਾਵੀਆ ਦੇ ਸਲੋਵੇਨਿਆ ਨੇ ਰੇਡਿਸਨਾਮਕਕਸਬੇ ‘ਚ ਮੇਲਾਨਿਆਦਾਜਨਮ ਹੋਇਆ। ਪਿਤਾਕਾਰਅਤੇ ਮੋਟਰਸਾਈਕਲਡੀਲਰਸਨ। ਮਾਂ ਕਸਬੇ ‘ਚ ਹੀ ਕੱਪੜੇ ਬਣਾਉਣ ਦੇ ਕਾਰਖਾਨੇ ‘ਚ ਕੰਮਕਰਦੀ ਸੀ।
ਪੰਜਸਾਲਦੀ ਉਮਰ ਤੋਂ ਹੀ ਮਾਡਲਿੰਗ ਕਰਨ ਲੱਗੀ ਸੀ। 16 ਸਾਲਦੀ ਉਮਰ ‘ਚ ਹੀ ਇਸ਼ਤਿਹਾਰਾਂ ‘ਚ ਦਿਖਾਈਦੇਣ ਲੱਗੀ। 18 ਸਾਲਦੀ ਉਮਰ ਸੀ, ਉਦੋਂ ਇਟਲੀ ਦੇ ਮਿਲਾਨ ‘ਚ ਇਕ ਮਾਡਲਿੰਗ ਏਜੰਸੀ ਨਾਲਕਰਾਰਕੀਤਾ। 1996 ‘ਚ ਵਰਕਵੀਜ਼ਾਲੈ ਕੇ ਅਮਰੀਕਾ ਆ ਗਈ ਅਤੇ ਨਿਊਯਾਰਕਮੈਗਜ਼ੀਨ, ਵੋਗ, ਹਾਰਪਰਬਾਜ਼ਾਰ, ਜੀਕਿਊ ਮੈਗਜ਼ੀਨ ਦੇ ਕਵਰ’ਤੇ ਆਉਣ ਲੱਗੀ। ਕਈ ਸਥਾਨਾਂ ‘ਤੇ ਰਹੀ, ਲਿਹਾਜ਼ਾਪੰਜਭਾਸ਼ਾਵਾਂ ਸਲੋਵੇਨ, ਅੰਗਰੇਜ਼ੀ, ਫਰੈਂਚ, ਜਰਮਨਅਤੇ ਸਰਬੀਅਨਜਾਣਦੀਹੈ। ਗੱਲ 1998 ਦੀ ਹੈ, 52 ਸਾਲਾਡੋਨਾਲਡਟਰੰਪਦੂਜੀਪਤਨੀਮਾਲਰਾਮੇਪਲਸ ਤੋਂ ਵੀ ਅਲੱਗ ਹੋ ਚੁੱਕੇ ਸਨ। ਉਨ੍ਹਾਂ ਦਿਨਾਂ ‘ਚ ਉਹ ਨਿਊਯਾਰਕਫੈਸ਼ਨਵੀਕਦੀਪਾਰਟੀ ‘ਚ ਮੈਨਹਟਨਕਿਟਕੈਟ ਕਲੱਬ ਗਏ। ਉਹ ਮੇਲਾਨੀਆ ਨੂੰ ਦੇਖ ਕੇ ਖੁਦ ਨੂੰ ਰੋਕਨਹੀਂ ਸਕੇ। ਜਦਕਿ ਉਹ ਕਿਸੇ ਹੋਰ ਸੁਪਰਮਾਡਲ ਨੂੰ ਮਿਲਣ ਗਏ ਸਨ, ਜੋ ਮੇਲਾਨਿਆ ਦੇ ਕੋਲਬੈਠੀ ਸੀ। ਮੇਲਾਨਿਆ ਉਸ ਸਮੇਂ 28 ਸਾਲਦੀ ਸੀ। ਸ਼ੋਅਪ੍ਰਬੰਧਕਇਟਾਲੀਅਨਪਾਓਲੋ ਜਾਮਪੋਲੀ ਸੀ। ਉਨ੍ਹਾਂ ਨੇ ਹੀ ਮੇਲਾਨੀਆ ਨੂੰ ਟਰੰਪਨਾਲਮਿਲਵਾਇਆ।ਇਨ੍ਹਾਂ ਗੱਲਾਂ ਦੌਰਾਨ ਹੀ ਟਰੰਪ ਨੇ ਮੇਲਾਨੀਆਦਾਨੰਬਰ ਮੰਗ ਲਿਆ। ਉਹ ਕਿਸੇ ਨਾਲਡੇਟਕਰਰਹੀ ਸੀ ਤਾਂ ਮੇਲਾਨੀਆ ਨੇ ਆਪਣਾਨੰਬਰਦੇਣਾਠੀਕਨਾਸਮਝਿਆ, ਪ੍ਰੰਤੂ ਮੇਲਾਨੀਆ ਨੇ ਕਿਹਾ ਕਿ ਤੁਸੀਂ ਮੈਨੂੰਆਪਣਾਨੰਬਰ ਦੇ ਦਿਓ, ਉਦੋਂ ਟਰੰਪ ਨੇ ਕਿਹਾ ਕਿ ਮੈਂ ਤੁਹਾਡੇ ਨਾਲਬਿਜਨਸਦੀ ਗੱਲ ਨਹੀਂ ਕਰਾਂਗਾ। ਪਹਿਲੀਡੇਟ’ਤੇ ਟਰੰਪਮੇਲਾਨੀਆ ਨੂੰ ਡਿਨਰ’ਤੇ ਲੈ ਗਏ। ਪਹਿਲੀ ਮੁਲਾਕਾਤ ਦੇ ਇਕ ਮਹੀਨੇ ਬਾਅਦਦੋਵੇਂ ਟਰੰਪ ਦੇ ਪ੍ਰਾਈਵੇਟਜੈਟ ‘ਚ ਪਾਮਬੀਚ’ਤੇ ਗਏ। ਸੱਤ ਸਾਲ ਤੱਕ ਮੇਲ ਮੁਲਾਕਾਤ ਤੋਂ ਬਾਅਦਦੋਵਾਂ ਨੇ 2005 ‘ਚ ਵਿਆਹਕਰਲਿਆਅਤੇ ਉਸ ਤੋਂ 1 ਸਾਲਬਾਅਦ ਇਕ ਬੇਟਾ ਹੋਇਆ। ਮੇਲਾਨੀਆਬੇਟੇ ਨੂੰ ‘ਲਿਟਿਲਟਰੰਪ’ ਬੁਲਾਉਂਦੀ ਹੈ, ਕਿਉਂਕਿ ਉਹ ਵੀਡੋਨਾਲਡਦੀਤਰ੍ਹਾਂ ਟਾਈਅਤੇ ਕੋਟਦਾ ਸ਼ੌਕੀਨ ਹੈ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …