‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’
ਪੰਜਾਬੀ ਸਿਨੇਮਾਜਗਤ ਇਸ ਕਦਰਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ ਹੈ ਕੇ ਹਰਦਿਨ ਇਕ ਵੱਖਰਾ ਸੁਨੇਹਾ ਲੈ ਕੇ ਆ ਰਿਹਾ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਰਿਹਾ ਹੈ, ਇਸੇ ਕੜੀ ਵਿੱਚ ਜੁੜੀਐਮੀਵਿਰਕਦੀਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਜੋ ਦਾਜਪ੍ਰਥਾ ਤੇ ਇਕ ਅਨੋਖੇ ਢੰਗ ਨਾਲ ਸੁਨੇਹਾ ਪੇਸ਼ਕਰਨ ਜਾ ਰਹੀ ਹੈ, ਜੋ ਕੇ 28 ਸਤੰਬਰ ਨੂੰ ਸਿਨੇਮਾਘਰ ਵਿੱਚ ਰਿਲੀਜਹੋਣ ਜਾ ਰਹੀ ਹੈ।
ਫਿਲਮ ਦੇ ਟ੍ਰੇਲਰਲਾਂਚਹੋਣ ਦੇ ਬਾਅਦ ਹੀ ਸਰੋਤਿਆਂ ਦਾਪਿਆਰਕਾਮੈਂਟ ਦੇ ਜਰੀਏ ਝਲਕਣਾਸ਼ੁਰੂ ਹੋ ਗਿਆ, 2 :56 ਮਿੰਟ ਦਾਟ੍ਰੇਲਰ ਜਿਸ ਵਿੱਚ ਸਾਨੂੰ ਕਈ ਪੜਾਅਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਅਸੀਂ ਸ਼ੁਰੂਆਤ ਵਿੱਚ ਦੇਖਦੇ ਹਾਂ ਐਮ.ਬੀ.ਏ. ਦੀ ਗੱਲ ਹੁੰਦੀ ਐ ਅਗਰਐਮਬੀਏ ਪਾਸ ਜੱਟਾਂ ਦੇ ਮੁੰਡੇ ਨੂੰ ਦਾਜਨੀਮਿਲੂਗਾ ਤਾਂ ਫਿਟੇ ਲਾਹਨਤ ਐਸੀ ਐਮਬੀਏ।
ਜਿਥੋਂ ਇਹ ਪਤਾ ਲੱਗਦਾ ਹੈ ਕੇ ਪਿੰਡਾਂ ਦੇ ਵਿੱਚ ਅਗਰਲੋਕਆਪਣੇ ਮੁੰਡੇ ਨੂੰ ਪੜ੍ਹਾਉਂਦੇ ਨੇ ਤਾਂ ਕੇਵਲਦਾਜਲਈ, ਜਿਥੇ ਮੁੰਡਾ (ਐਮੀਵਿਰਕ) ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੈਨੂੰਦਾਜ ਦੇ ਚੱਕਰ ਵਿੱਚ ਬਿਹਾਰਨਾਵਿਆਹਦਿਓਅਤੇ ਮੁੰਡੇ ਦਾਪਿਓ (ਜਸਵਿੰਦਰ ਭੱਲਾ) ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਸਾਰੀਆਂ ਕੁੜੀਆਂ ਪੰਜਾਬ ਤੋਂ ਹਾਂ ਬਸ ਇਹ ਥੋੜ੍ਹਾ ਜਾ ਲੰਗ ਮਾਰਦੀ ਹੈ ਜਿਥੋਂ ਸਾਫਪਤਾ ਲੱਗਦਾ ਹੈ ਕੇ ਲੋਕਾਂ ਵਿੱਚ ਅਜੇ ਵੀ ਇਹ ਸੋਚ ਹੈ ਕੇ ਦਾਜਮਿਲਜਾਵੇ ਭਾਵੇ ਘਰੇ ਨੂੰਹ ਲੰਗੜੀ ਹੀ ਆ ਜਾਵੇ।
ਇਸ ਤੋਂ ਪਹਿਲਾਐਮੀਵਿਰਕ ‘ਮੌੜ’ ਫ਼ਿਲਮ ਵਿੱਚ ਦੇਵਖਰੋੜਨਾਲਨਜ਼ਰ ਆਏ ਸਨਅਤੇ ਬਾਖੂਬੀਰੋਲਅਦਾਕੀਤਾਅਤੇ ਫ਼ੈਨਜ ਨੇ ਖੂਬਸਰਾਹਨਾਕੀਤੀਅਤੇ ਇਸ ਵਾਰਵੀ ਉਹ ਲੋਕਾਂ ਨੂੰ ਨਿਰਾਸ਼ਨਹੀਂ ਕਰਾਂਗੇ ਆਪਣੀਅਦਾਨਾਲਸਰੋਤਿਆਂ ਦਾਦਿਲਮੋਹਣਗੇ।
ਫਿਲਮਦੀਨਿਰਦੇਸ਼ਨਾਸਮੀਪ ਕੰਗ ਦੁਆਰਾ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀਸਮੀਪ ਕੰਗ ਨੇ ਪੰਜਾਬੀ ਇੰਡਸਟਰੀ ਨੂੰ ਕਰੋੜ ਦੇ ਅੰਕੜੇ ਨੂੰ ਪਾਰਕਰਨਵਾਲੀਫ਼ਿਲਮਕੈਰੀ ਔਨ ਜੱਟਾ-3 ਦਿੱਤੀ ਸੀ ਅਤੇ ਇਸ ਵਾਰਵੀਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਕਾਫੀਉਮੀਦਾਂ ਹਨਅਤੇ ਉਤਸ਼ਾਹ ਹੈ। ਫ਼ਿਲਮ ਨੂੰ ਨਰੇਸ਼ਕਥੂਰੀਆ ਦੁਆਰਾ ਲਿਖਿਆ ਗਿਆ ਹੈ ਜਿਹਨਾਂ ਦੇ ਪੰਚ ਬਹੁੱਤ ਜ਼ਿਆਦਾਹਸਾਉਣਵਾਲੇ ਹੁੰਦੇ ਨੇ। ਗੁਣਬੀਰ ਸਿੰਘ, ਮਨਮੋਹਨ ਸਿੰਘ ਅਤੇ ਸੰਦੀਪ ਬਾਂਸਲਫ਼ਿਲਮ ਦੇ ਨਿਰਮਾਤਾਵਜੋਂ ਕੰਮਕਰਰਹੇ ਹਨਅਤੇ ਫਿਲਮਦੀਸਟਾਰਕਾਸਮਵਿਚਐਮੀਵਿਰਕ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਮਾਹੀਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ ਸਣੇ ਹੋਰਵੀਕਾਫੀਮਸ਼ਹੂਰਹਸਤੀਆਂ ਹਨ।