Breaking News
Home / ਫ਼ਿਲਮੀ ਦੁਨੀਆ / ‘ਦੰਗਲ’ਫੇਮ ਜ਼ਾਇਰਾਵਸੀਮਨਾਲ ਜਹਾਜ਼ ‘ਚ ਹੋਈ ਛੇੜਛਾੜ

‘ਦੰਗਲ’ਫੇਮ ਜ਼ਾਇਰਾਵਸੀਮਨਾਲ ਜਹਾਜ਼ ‘ਚ ਹੋਈ ਛੇੜਛਾੜ

ਵਿਸਤਾਰਾਏਅਰਲਾਈਨਜ਼ ਦੀ ਦਿੱਲੀ ਤੋਂ ਮੁੰਬਈ ਦੀ ਉਡਾਣ ‘ਚ ਵਾਪਰੀਘਟਨਾ
ਮੁੰਬਈ/ਬਿਊਰੋ ਨਿਊਜ਼ : 17 ਵਰ੍ਹਿਆਂ ਦੀਅਦਾਕਾਰਾ ਜ਼ਾਇਰਾਵਸੀਮ ਨੇ ਦੋਸ਼ਲਾਇਆ ਹੈ ਕਿ ਦਿੱਲੀ ਤੋਂ ਮੁੰਬਈ ਆ ਰਹੀਵਿਸਤਾਰਾਏਅਰਲਾਈਨਜ਼ ਦੀਉਡਾਣਵਿਚਪਿੱਛੇ ਬੈਠੇ ਇਕ ਮੁਸਾਫ਼ਰ ਨੇ ਉਸ ਨਾਲਛੇੜਖਾਨੀਕੀਤੀ ਜਿਸ ਦਾਨੋਟਿਸਲੈਂਦਿਆਂ ਮਹਾਰਾਸ਼ਟਰਰਾਜਮਹਿਲਾਕਮਿਸ਼ਨ ਨੇ ਇਸ ‘ਸ਼ਰਮਨਾਕ’ਘਟਨਾਦੀ ਜਾਂਚ ਮੰਗੀ ਹੈ। ਇਸੇ ਦੌਰਾਨ ਪੁਲਿਸ ਨੇ ਮੁਲਜ਼ਮਵਿਕਾਸਸਚਦੇਵ (39) ઠਨੂੰ ਹਿਰਾਸਤਵਿੱਚਲੈਲਿਆ ਹੈ। ਪੁਲਿਸਅਨੁਸਾਰਮੁਲਜ਼ਮਖ਼ਿਲਾਫ਼ਧਾਰਾ 354 ਅਤੇ ਪੋਕਸੋ ਐਕਟਅਧੀਨ ਕੇਸ ਦਰਜਕੀਤਾ ਗਿਆ ਹੈ। ਇਸੇ ਦੌਰਾਨ ਹਵਾਈਕੰਪਨੀ ਨੇ ਜ਼ਾਇਰਾ ਤੋਂ ਘਟਨਾਲਈਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਸ ਨੇ ਡੀਜੀਸੀਏ ਨੂੰ ਇਸ ਘਟਨਾਦੀਰਿਪੋਰਟ ਸੌਂਪ ਦਿੱਤੀ ਹੈ ਅਤੇ ਅਜਿਹੇ ਸ਼ਰਮਨਾਕਵਤੀਰੇ ਲਈ ਕੋਈ ਥਾਂ ਨਹੀਂ ਹੈ। ਫਿਲਮ’ਦੰਗਲ’ਦੀਅਦਾਕਾਰਾ ਨੇ ਜਦੋਂ ਇੰਸਟਾਗ੍ਰਾਮ’ਤੇ ਵੀਡੀਓਪਾਇਆ ਤਾਂ ਸ਼ਰਮਨਾਕਹਰਕਤਦਾਖ਼ੁਲਾਸਾ ਹੋਇਆ। ਜ਼ਾਇਰਾ ਨੇ ਦੱਸਿਆ ਕਿ ਉਸ ਦੀਸੀਟਪਿੱਛੇ ਬੈਠੇ ਮੁਸਾਫ਼ਰ ਨੇ ਦੋ ਘੰਟੇ ਦੇ ਸਫ਼ਰ ਨੂੰ ਨਰਕਬਣਾਦਿੱਤਾ ਸੀ। ਉਸ ਨੇ ਮੁਲਜ਼ਮਦੀਹਰਕਤ ਨੂੰ ਫੋਨਵਿਚਰਿਕਾਰਡਕਰਨਦੀਕੋਸ਼ਿਸ਼ਕੀਤੀਪਰ ਉਹ ਨਾਕਾਮਰਹੀ। ਜ਼ਾਇਰਾਮੁਤਾਬਕ ਜਹਾਜ਼ ਅੰਦਰਬੱਤੀਆਂ ਬੁਝਣਮਗਰੋਂ ਉਸ ਵਿਅਕਤੀ ਨੇ ઠ ਛੇੜਖਾਨੀਸ਼ੁਰੂ ਕੀਤੀਅਤੇ ਉਸ ਨੇ ਮੋਢੇ ਦੱਬਣੇ ਅਤੇ ਪਿੱਠਅਤੇ ਗਲੇ ਨੂੰ ਪੈਰਾਂ ਨਾਲਰਗੜਨਾਸ਼ੁਰੂ ਕਰਦਿੱਤਾ। ਜੰਮੂ ਕਸ਼ਮੀਰਦੀ ਮੁੱਖ ਮੰਤਰੀਮਹਿਬੂਬਾਮੁਫ਼ਤੀਅਤੇ ਸਾਬਕਾ ਮੁੱਖ ਮੰਤਰੀਉਮਰਫਾਰੂਕ ਨੇ ਦੋਸ਼ੀਖ਼ਿਲਾਫ਼ ਤੇਜ਼ੀ ਨਾਲਕਾਰਵਾਈਦੀ ਮੰਗ ਕੀਤੀ ਹੈ। ਇਸੇ ਦੌਰਾਨ ਮੁਲਜ਼ਮ ਨੇ ਸਫ਼ਾਈਦਿੰਦਿਆਂ ਕਿਹਾ ਹੈ ਕਿ ਉਹ ਦਿੱਲੀ ਕਿਸੇ ਦੇ ਸਸਕਾਰਵਿੱਚਸ਼ਾਮਲਹੋਣ ਗਿਆ ਸੀ ਤੇ ਥੱਕਿਆਹੋਣਕਰਕੇ ਉਹ ਫਲਾਈਟਵਿੱਚ ਸੌਂ ਰਿਹਾ ਸੀ ਅਤੇ ਗਲਤੀਨਾਲ ਉਸ ਦਾਪੈਰ ਲੱਗ ਗਿਆ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …