Breaking News
Home / ਫ਼ਿਲਮੀ ਦੁਨੀਆ / ਪਟਿਆਲੇ ਦਾ ਗੱਭਰੂ ਬਣਿਆ’ਮਿਸਟਰਪੰਜਾਬ’

ਪਟਿਆਲੇ ਦਾ ਗੱਭਰੂ ਬਣਿਆ’ਮਿਸਟਰਪੰਜਾਬ’

ਮੁਹਾਲੀ : ‘ਮਿਸਟਰਪੰਜਾਬ 2017’ ਮੁਕਾਬਲੇ ਦਾਖ਼ਿਤਾਬਪਟਿਆਲਾ ਦੇ ਗੱਭਰੂ ਹਰਪਵਿੱਤ ਸਿੰਘ ਦੀਝੋਲੀਪਿਆ ਹੈ। ਹਰਪਵਿੱਤ ਨੂੰ ਇੱਕ ਲੱਖਰੁਪਏ ਦਾਨਗ਼ਦਇਨਾਮਵੀਮਿਲਿਆ ਹੈ। ਇਸ ਮੁਕਾਬਲੇ ਵਿੱਚਅਰਸ਼ਵੀਰ ਸਿੰਘ ਫਸਟਰਨਰਅੱਪਰਿਹਾ ਹੈ। ਮੁਹਾਲੀਦਾ ਨੌਜਵਾਨ ਤਰਲੋਕ ਸਿੰਘ ਅਤੇ ਮੁੰਬਈਦਾਰਵਨੀਤ ਸਿੰਘ ਸੈਕਿੰਡਰਨਰਅੱਪਐਲਾਨੇ ਗਏ। ਫਸਟਅਤੇ ਸੈਕਿੰਡਰਨਰਅੱਪ ਨੂੰ ਪੰਜਾਹ-ਪੰਜਾਹਹਜ਼ਾਰਰੁਪਏ ਦੀਰਾਸ਼ੀਇਨਾਮਵਜੋਂ ਦਿੱਤੀ ਗਈ ਹੈ। ਫਾਈਨਲਮੁਕਾਬਲੇ ਵਿੱਚਵੱਖ-ਵੱਖਪੜਾਵਾਂ ਵਿੱਚੋਂ ਲੰਘਣਵਾਲੇ ਦਸ ਗੱਭਰੂ ਪੁੱਜੇ। ਫਾਈਨਲਮੁਕਾਬਲੇ ਦੇ ਜੱਜਾਂ ਵਿੱਚਕਾਮੇਡੀਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੀਸ਼ਾਮਲ ਸੀ। ਫਾਈਨਲ ਦੇ ਸਾਰੇ ਪੜਾਵਾਂ ਦੌਰਾਨ ਮੰਚਸੰਚਾਲਨਸਤਿੰਦਰਸੱਤੀ ਨੇ ਕੀਤਾ। ਪੰਜਾਬੀ ਗਾਇਕ ਜੈਜ਼ੀ ਬੀ, ਸੁਨੰਦਾਸ਼ਰਮਾ, ਕੁਲਵਿੰਦਰਬਿੱਲਾ, ਨਿਸ਼ਾਖਾਨ, ਕਾਦਿਰਥਿੰਦ, ਰੌਸ਼ਨ ਪ੍ਰਿੰਸ, ਗੁਰਮਹਿਕ ਸਿੰਘ ਸਿੱਧੂ ਆਦਿਕਲਾਕਾਰਾਂ ਨੇ ਆਪਣੇ ਫ਼ਨਦਾ ਮੁਜ਼ਾਹਰਾਕੀਤਾ।

Check Also

ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖ਼ਰ ਉਹ …