-5.1 C
Toronto
Wednesday, December 31, 2025
spot_img
Homeਫ਼ਿਲਮੀ ਦੁਨੀਆਫਿਲਮ'ਵੈਲਕਮਟੂ ਦ ਜੰਗਲ' (ਵੈਲਕਮ 3) ਦਾ ਮਜ਼ੇਦਾਰਟ੍ਰੇਲਰ ਹੋਇਆ ਰਿਲੀਜ

ਫਿਲਮ’ਵੈਲਕਮਟੂ ਦ ਜੰਗਲ’ (ਵੈਲਕਮ 3) ਦਾ ਮਜ਼ੇਦਾਰਟ੍ਰੇਲਰ ਹੋਇਆ ਰਿਲੀਜ

ਅਕਸ਼ੈਕੁਮਾਰ ਨੇ ‘ਵੈਲਕਮਟੂ ਦ ਜੰਗਲ’ ਦਾਟੀਜ਼ਰਰਿਲੀਜ਼ ਕੀਤਾ ਹੈ। ‘ਵੈਲਕਮਟੂ ਦ ਜੰਗਲ’ ਦੇ ਟੀਜ਼ਰਦੀ ਗੱਲ ਕਰੀਏ ਤਾਂ ਇਹ ਕਾਫੀਦਿਲਚਸਪ ਲੱਗ ਰਿਹਾ ਹੈ। ਟੀਜ਼ਰਦੀਸ਼ੁਰੂਆਤ ਜੰਗਲ ਤੋਂ ਹੁੰਦੀ ਹੈ। ਜਿੱਥੇ ਫਿਲਮਦੀਪੂਰੀਸਟਾਰਕਾਸਟ ਫੌਜ ਦੀਪਹਿਰਾਵੇ ਵਿੱਚ ਵੈਲਕਮ 3 ਦਾਟਾਈਟਲ ਗੀਤ ਗਾਉਂਦੀਨਜ਼ਰ ਆ ਰਹੀ ਹੈ। ਦਿਸ਼ਾਪਟਾਨੀਅਤੇ ਅਕਸ਼ੈਕੁਮਾਰਵਿਚਕਾਰਵੀਝਗੜਾ ਹੋਇਆ ਅਤੇ ਫਿਰਰਵੀਨਾ ਟੰਡਨ ਨੇ ਦਖਲ ਦਿੱਤਾ। ਟੀਜ਼ਰ ਨੂੰ ਆਪਣੇ ਸੋਸ਼ਲਮੀਡੀਆ’ਤੇ ਸ਼ੇਅਰਕੀਤਾ ਹੈ। ‘ਵੈਲਕਮਟੂ ਦ ਜੰਗਲ’ ਅਗਲੇ ਸਾਲ 20 ਦਸੰਬਰ 2024 ਨੂੰ ਸਿਨੇਮਾਘਰਾਂ ਵਿਚਦਸਤਕਦੇਵੇਗੀ। ‘ਵੈਲਕਮਟੂ ਦ ਜੰਗਲ’ ਵੈਲਕਮਫਰੈਂਚਾਇਜ਼ੀਦੀਤੀਜੀਕਿਸ਼ਤ ਹੈ। ਇਸ ਦੇ ਪਹਿਲੇ ਦੋ ਭਾਗ ਸੁਪਰਹਿੱਟ ਸਨਅਤੇ ਹੁਣ’ਵੈਲਕਮ 3′ ਜਾਂ ‘ਵੈਲਕਮਟੂ ਦ ਜੰਗਲ’ ਵੀ ਹਾਸੇ ਦੀਭਰਪੂਰ ਖੁਰਾਕ ਲੈਰਹੇ ਹਨ।ਫਿਲਮ ‘ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਦਾ ਇਕੱਠ ਨਜ਼ਰ ਆ ਰਿਹਾ ਹੈ। ਟੀਜ਼ਰਰਾਹੀਂ ਫਿਲਮਦੀਸਟਾਰਕਾਸਟਦਾ ਖੁਲਾਸਾ ਹੋਇਆ ਹੈ।
‘ਵੈਲਕਮਟੂ ਦ ਜੰਗਲ’ ਦੇ ਸਿਤਾਰੇ ਅਕਸ਼ੈਕੁਮਾਰ, ਦਿਸ਼ਾਪਟਾਨੀ, ਜੈਕਲੀਨਫਰਨਾਂਡੀਜ਼, ਪਰੇਸ਼ਰਾਵਲ, ਸੁਨੀਲ ਸ਼ੈਟੀ, ਸੰਜੇ ਦੱਤ, ਜੌਨੀ ਲੀਵਰ, ਰਾਜਪਾਲਯਾਦਵ, ਕ੍ਰਿਸ਼ਨਾਅਭਿਸ਼ੇਕ, ਕੀਕੂ ਸ਼ਾਰਦਾ, ਅਰਸ਼ਦਵਾਰਸੀ, ਦਲੇਰ ਮਹਿੰਦੀ, ਮੀਕਾ ਸਿੰਘ, ਰਵੀਨਾ ਟੰਡਨ, ਲਾਰਾ ਦੱਤਾ, ਮੁਕੇਸ਼ ਤਿਵਾਰੀ, ਤੁਸ਼ਾਰਕਪੂਰ, ਸ਼੍ਰੇਅਸਤਲਪੜੇ, ਰਾਹੁਲਦੇਵ, ਜ਼ਾਕਿਰਹੁਸੈਨ, ਯਸ਼ਪਾਲਸ਼ਰਮਾਸਮੇਤ ਕਈ ਸਿਤਾਰੇ ਹਲਚਲਮਚਾਉਣਵਾਲੇ ਹਨ।ਦਿਲਚਸਪ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦਰਵੀਨਾ ਟੰਡਨ ਅਤੇ ਅਕਸ਼ੈਕੁਮਾਰਸਕ੍ਰੀਨਸਪੇਸਸ਼ੇਅਰਕਰਦੇ ਨਜ਼ਰਆਉਣਗੇ। ਤੁਹਾਨੂੰ ਦੱਸ ਦੇਈਏ ਕਿ ‘ਵੈਲਕਮਟੂ ਦ ਜੰਗਲ’ ਵਿਚਪਹਿਲੀਵਾਰ 24 ਕਲਾਕਾਰਕੈਪੇਲਾਪਰਫਾਰਮਕਰਦੇ ਨਜ਼ਰਆਉਣਗੇ। ਤੁਹਾਨੂੰ ਦੱਸ ਦੇਈਏ ਕਿ ਕੈਪੇਲਾਦਾਮਤਲਬ ਹੈ ਬਿਨਾਂ ਕਿਸੇ ਸੰਗੀਤ ਯੰਤਰ ਦੇ ਕੁਝ ਲੋਕਾਂ ਦੁਆਰਾ ਗਾਣਾ ਗਾਉਣਾ।

 

RELATED ARTICLES
POPULAR POSTS