ਬੈਂਗਲੁਰੂ/ਬਿਊਰੋ ਨਿਊਜ਼ : ਮਸ਼ਹੂਰਬੈਡਮਿੰਟਨਖਿਡਾਰਨਪੀ. ਵੀ. ਸਿੰਧੂ ਐਰੋ ਇੰਡੀਆਸ਼ੋਅਵਿਖੇ ਦੇਸ਼ਵਿਚਬਣਾਏ ਗਏ ਹਲਕੇ ਲੜਾਕੂ ਜਹਾਜ਼ ‘ਤੇਜਸ’ਦੀਉਡਾਣਭਰਨਨਾਲ ਇਸ ਜਹਾਜ਼ ਦੀਉਡਾਣਭਰਨਵਾਲੀਭਾਰਤਦੀਪਹਿਲੀਮਹਿਲਾਬਣ ਗਈ ਹੈ ਅਤੇ ਉਨ੍ਹਾਂ ਜਹਾਜ਼ ਨੂੰ ਅਸਲਹੀਰੋ ਆਖਿਆ ਹੈ। 40 ਮਿੰਟਦੀਉਡਾਣਪਿੱਛੋਂ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੇਜਸਦੀਉਡਾਣਭਰਨਵਾਲੀਪਹਿਲੀਮਹਿਲਾਬਣ ਕੇ ਬਹੁਤਖੁਸ਼ ਹੈ। ਇਹ ਦਿਨਮਹਿਲਾਵਾਂ ਨੂੰ ਸਮਰਪਿਤ ਹੈ। ਉਹ ਇਹ ਦਿਨਹਮੇਸ਼ਾਯਾਦਰੱਖੇਗੀ। ਤੇਜਸਦੀਪ੍ਰਸੰਸਾਕਰਦਿਆਂ ਸਿੰਧੂ ਨੇ ਕਿਹਾ ਕਿ ਅਸਲਹੀਰੋ ਦੇਸ਼ਵਿਚਨਿਰਮਤਲੜਾਕੂ ਜਹਾਜ਼ ਹੈ ਅਤੇ ਇਸ ਦਾ ਸਹਿ ਪਾਇਲਟਬਣਨਦਾਤਜਰਬਾਵਧੀਆ ਸੀ।
ਤੇਜਸ ‘ਚ ਉਡਾਣਭਰਨਵਾਲੀਪਹਿਲੀਮਹਿਲਾਬਣੀઠਪੀ. ਵੀ. ਸਿੰਧੂ
RELATED ARTICLES
POPULAR POSTS

