Breaking News
Home / ਫ਼ਿਲਮੀ ਦੁਨੀਆ / 10 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਆਸਕਰ

10 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਆਸਕਰ

‘ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ ਲਘੂ ਦਸਤਾਵੇਜ਼ੀ ‘ਚ ਜਿੱਤਿਆਆਸਕਰ
ਫ਼ਿਲਮਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ
ਲਾਸ ਏਂਜਲਸ/ਬਿਊਰੋ ਨਿਊਜ਼ : ਗ੍ਰਾਮੀਣਭਾਰਤਵਿੱਚਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ਮੁਸ਼ਕਲਾਂ ਨੂੰ ਬਿਆਨਦੀਫ਼ਿਲਮ’ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ 91ਵੇਂ ਅਕੈਡਮੀਐਵਾਰਡਜ਼ ਵਿੱਚਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀਵਿੱਚਆਸਕਰਜਿੱਤਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਰਡਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤਕੀਤਾ ਹੈ ਜਦੋਂਕਿ ਭਾਰਤੀਨਿਰਮਾਤਾ ਗੁਨੀਤ ਮੋਂਗਾ ਦੀ ‘ਸਿੱਖਿਆ ਐਂਟਰਟੇਨਮੈਂਟ’ ਨੇ ਇਸ ਦਾਨਿਰਮਾਣਕੀਤਾ ਹੈ। ਇਹ ਦਸਤਾਵੇਜ਼ੀ ‘ਆਕਵੁੱਡ ਸਕੂਲਇਨਲਾਸ ਏਂਜਲਸ’ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਮਿਲਿਸਾਬਰਟਨਵੱਲੋਂ ਸ਼ੁਰੂ ਕੀਤੇ ਗਏ ‘ਦਿਪੈਡਪ੍ਰਾਜੈਕਟ’ਦਾ ਹਿੱਸਾ ਹੈ। ਜ਼ਹਿਤਾਬਚੀ ਨੇ ਫ਼ਿਲਮਲਈਆਸਕਰਹਾਸਲਕਰਨ ਮੌਕੇ ਕੀਤੀਤਕਰੀਰ ਦੌਰਾਨ ਕਿਹਾ, ‘ਮੈਂ ਇਸ ਲਈਨਹੀਂ ਰੋ ਰਹੀ ਕਿ ਮੈਨੂੰਮਾਹਵਾਰੀ ਆਈ ਹੈ ਜਾਂ ਕੁਝ ਹੋਰ। ਮੈਨੂੰ ਇਹ ਯਕੀਨਨਹੀਂ ਹੋ ਰਿਹਾ ਕਿ ਮਾਹਵਾਰੀ ਦੇ ਵਿਸ਼ੇ ‘ਤੇ ਵੀ ਕੋਈ ਫਿਲਮਆਸਕਰਜਿੱਤਸਕਦੀ ਹੈ।’ ਫ਼ਿਲਮਸਾਜ਼ ਨੇ ਤਕਰੀਰਵਿੱਚਫ਼ਿਲਮਦੀਨਿਰਮਾਤਾ ਗੁਨੀਤ ਮੌਂਗਾ ਵੱਲੋਂ ਮਾਹਵਾਰੀ ਦੇ ਆਧਾਰ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਖ਼ਿਲਾਫ਼ਆਲਮੀਪੱਧਰ’ਤੇ ਮਹਿਲਾਵਾਂ ਨੂੰ ਸਸ਼ਕਤਬਣਾਉਣਦੀਵਿੱਢੀਲੜਾਈਦਾਵੀਜ਼ਿਕਰਕੀਤਾ।
ਉਂਜ ਇਸ ਦਸਤਾਵੇਜ਼ੀ ਵਿੱਚਦਿੱਲੀ ਦੇ ਬਾਹਰਵਾਰਹਾਪੁੜਪਿੰਡਦੀਕਹਾਣੀ ਨੂੰ ਵਿਖਾਇਆ ਗਿਆ ਹੈ।
ਦਸਤਾਵੇਜ਼ੀ ਦੀਨਿਰਮਾਤਾ ਮੌਂਗਾ ਨੇ ਕਿਹਾ, ‘ਮਾਹਵਾਰੀਸਾਧਾਰਨ ਚੀਜ਼ ਹੈ ਤੇ ਇਹ ਸਾਡੇ ਕਿਸੇ ਵੀਕੰਮਵਿੱਚਅੜਿੱਕਾਨਹੀਂ ਬਣਦੀ। ਭਾਰਤ ਦੇ ਕਈ ਪਿੰਡਾਂ ਵਿੱਚਪਿਛਲੇ ਦਸਸਾਲਾਂ ਤੋਂ ਗੌਰੀ ਚੌਧਰੀ ‘ਐਕਸ਼ਨਇੰਡੀਆ’ਰਾਹੀਂ ਲੜਕੀਆਂ ਨੂੰ ਉਨ੍ਹਾਂ ਦੇ ਮਾਂ ਬਣਨ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜਾਂ ਵਿਸ਼ਵ ਦੇ ਕਿਸੇ ਵੀਕੋਨੇ ਦੀਆਂ ਕੁੜੀਆਂ ਨੂੰ ਇਹ ਗੱਲ ਜਾਣਨਦੀਲੋੜ ਹੈ ਕਿ ਮਾਹਵਾਰੀ, ਜੀਵਨਦਾ ਇਕ ਪੜਾਅ ਹੈ ਤੇ ਇਸ ਨਾਲਕੁੜੀਆਂ ਦੀ ਸਿੱਖਿਆ ‘ਤੇ ਕੋਈ ਅਸਰਨਹੀਂ ਪੈਣਾਚਾਹੀਦਾ। ਮੌਂਗਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਾਰੀਆਂ ਲੜਕੀਆਂ ਇਹ ਸਮਝਣ ਕਿ ਇਹ ਅਹਿਮ ਹੈ ਤੇ ਉਹ ਖੁਦਵਿੱਚਰੱਬਹਨ।
‘ਗ੍ਰੀਨ ਬੁੱਕ’ ਬਣੀਸਰਵੋਤਮਫ਼ਿਲਮ
ਬਾਇਓਗ੍ਰਾਫੀਕਲਡਰਾਮਾ’ਗ੍ਰੀਨ ਬੁੱਕ’ ਨੇ 91ਵੇਂ ਅਕੈਡਮੀਐਵਾਰਡਜ਼ ਦੌਰਾਨ ਐਲਫੌਂਸੋ ਕਿਊਰੋਨਦੀਫ਼ਿਲਮ’ਰੋਮਾ’ਦੀਜੇਤੂ ਲਹਿਰ ਨੂੰ ਰੋਕਦਿਆਂ ਸਰਵੋਤਮਫ਼ਿਲਮਦਾਆਸਕਰਜਿੱਤਲਿਆ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …