Breaking News
Home / ਫ਼ਿਲਮੀ ਦੁਨੀਆ / ਬ੍ਰਿਟਿਸ਼ਸ਼ਾਹੀਵਿਆਹ :ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੇ ਹੀਰੋਇਨ ਮੇਗਨ ਮਾਰਕਲਨਾਲਕੀਤਾਵਿਆਹ

ਬ੍ਰਿਟਿਸ਼ਸ਼ਾਹੀਵਿਆਹ :ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੇ ਹੀਰੋਇਨ ਮੇਗਨ ਮਾਰਕਲਨਾਲਕੀਤਾਵਿਆਹ

ਪ੍ਰਿੰਸ-ਪ੍ਰਿੰਸੇਸਨਹੀਂ…’ਡਿਊਕਐਂਡਡਚੇਸ’ਹੈਰੀ ਤੇ ਮੇਗਨ
ਲੰਡਨ : ਬ੍ਰਿਟੇਨ ਦੇ ਰਾਜਕੁਮਾਰ ਹੈਰੀਅਤੇ ਅਮਰੀਕੀਅਭਿਨੇਤਰੀ ਮੇਗਨ ਮਾਰਕਲਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਸ਼ਾਹੀਪਰੰਪਰਾ ਦੇ ਮੁਤਾਬਕ ਵਿਆਹ ਦੇ ਦਿਨ ਹੀ ਇਨ੍ਹਾਂ ਨੂੰ ਇਨ੍ਹਾਂ ਦਾਟਾਈਟਲਵੀਮਿਲ ਗਿਆ। ਹੈਰੀ-ਮੇਗਨ ਦੇ ਪ੍ਰਿੰਸ-ਪ੍ਰਿੰਸੇਸਨਹੀਂ, ਬਲਕਿਡਿਊਕਐਂਡਡਚੇਸਆਫ਼ ਸਸੈਕਸ ਕਿਹਾ ਜਾਵੇਗਾ। ਬ੍ਰਿਟੇਨਦੀ ਸਸੈਕਸ ਰਿਆਸਤ ਦੇ ਰਾਜਾ-ਰਾਣੀ।ਵਿਆਹਦੀਰਸਮਬਰਕਸ਼ਾਇਰ ਦੇ ਵਿੰਡਸਰਕੈਸਲਚਰਚ ‘ਚ ਪੂਰੀ ਹੋਈ। ਬ੍ਰਿਟੇਨ ਦੇ ਇਸ ਸਭ ਤੋਂ ਵੱਡੇ ਵਿਆਹ’ਤੇ ਲਗਭਗ 600 ਕਰੋੜ ਰੁਪਏ ਖਰਚਕੀਤੇ ਗਏ। ਇਸ ‘ਚ 274 ਕਰੋੜ ਰੁਪਏ ਤਾਂ ਸਿਰਫ਼ ਸੁਰੱਖਿਆ ‘ਤੇ ਹੀ ਖਰਚਕੀਤੇ ਗਏ। ਬਾਕੀਦਾਪੈਸਾਵਿਆਹ ਦੇ ਇੰਤਜ਼ਾਮਾਂ ‘ਤੇ ਖਰਚਿਆ ਗਿਆ। ਵਿੰਡਸਰਕੈਸਲ ‘ਚ 600 ਤੋਂ ਜ਼ਿਆਦਾਮਹਿਮਾਨ ਪਹੁੰਚੇ, 2500 ਤੋਂ ਜ਼ਿਆਦਾਮਹਿਮਲਾਚਰਚ ਗਾਰਡਨ ‘ਚ ਪਹੁੰਚੇ, 1 ਲੱਖ ਤੋਂ ਜ਼ਿਆਦਾਵਿਅਕਤੀਚਰਚ ਦੇ ਬਾਹਰ ਮੌਜੂਦ ਸਨ।
ਵਿਆਹਦੀਸਭ ਤੋਂ ਜ਼ਿਆਦਾ ਉਤਸੁਕਤਾ ਭਾਰਤ ‘ਚ
ਸ਼ਾਹੀਵਿਆਹ ਨੂੰ ਲੈ ਕਿਸੇ ਦੇਸ਼ ‘ਚ ਇੰਨੀ ਉਤਸੁਕਤਾ ਨਹੀਂ ਸੀ, ਜਿੰਨੀ ਕਿ ਭਾਰ ‘ਚ। ਯੂਕੇ ਦੀਮਾਰਕੀਟਰਿਸਰਚਫਰਮਮੋਰੀ ਨੇ ਦੁਨੀਆ ਦੇ 28 ਦੇਸ਼ਾਂ ‘ਚ ਇਕ ਸਰਵੇ ਕੀਤਾਹੈ। ਇਸ ਤੋਂ ਪਤਾ ਚੱਲਿਆ ਕਿ ਜਦੋਂ ਤੋਂ ਵਿਆਹਦੀਤਰੀਕਐਲਾਨੀ ਗਈ ਹੈ, 55 ਪ੍ਰਤੀਸ਼ਤਭਾਰਤੀਆਂ ਨੇ ਨਾਲਨਾਲ ਜੁੜੀਆਂ ਖਬਰਾਂ ਨੂੰ ਦਿਲਚਸਪੀਨਾਲਪੜ੍ਹਿਆ। ਖੁਦ ਬ੍ਰਿਟੇਨ ‘ਚ ਇਹ ਅੰਕੜਾ 34 ਫੀਸਦੀਰਿਹਾ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …