ਲੰਡਨ/ਬਿਊਰੋ ਨਿਊਜ਼ : ਮਹਾਰਾਜਾਦਲੀਪ ਸਿੰਘ ਦੇ ਜੀਵਨ’ਤੇ ਆਧਾਰਿਤਹਾਲੀਵੁੱਡ ਫਿਲਮ”ਦਾਬਲੈਕਪ੍ਰਿੰਸ” 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ‘ਚ ਸੂਫੀ ਗਾਇਕ ਸਤਿੰਦਰਸਿਰਤਾਜ ਨੇ ਮਹਾਰਾਜਾਦਲੀਪ ਸਿੰਘ ਦਾਰੋਲਅਦਾਕੀਤਾ ਹੈ ਜਦ ਕਿ ਹਿੰਦੀਫ਼ਿਲਮਾਂ ਦੀਪ੍ਰਸਿੱਧਅਦਾਕਾਰਾਸ਼ਬਾਨਾਆਜ਼ਮੀ ਨੇ ਫਿਲਮ ‘ਚ ਮਹਾਰਾਣੀਜਿੰਦ ਕੌਰ ਦਾਰੋਲਨਿਭਾਇਆ ਹੈ। ਫਿਲਮ ਦੇ ਬਹੁਤੇ ਡਾਈਲਾਗ ਅੰਗਰੇਜ਼ੀ ‘ਚ ਹਨ, ਜਦ ਕਿ ਬਹੁਤਘੱਟਡਾਇਲਾਗ ਪੰਜਾਬੀ ‘ਚ ਹਨ। 34 ਸਾਲਾਸਤਿੰਦਰਸਿਰਤਾਜਦਾਕਹਿਣਾ ਹੈ ਕਿ ਫਿਲਮ ਨੂੰ ਪੰਜਾਬੀ ‘ਚ ਡੱਬਕਰਨਦਾ ਅਜੇ ਕੋਈ ਇਰਾਦਾਨਹੀਂ ਹੈ। ਇਹ ਫਿਲਮਮਹਾਰਾਜਾਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਆਖਰੀਬਾਦਸ਼ਾਹਮਹਾਰਾਜਾਦਲੀਪ ਸਿੰਘ ‘ਤੇ ਆਧਾਰਿਤ ਹੈ, ਜਿਸ ਨੂੰ ਬ੍ਰਿਟਿਸ਼ਹਕੂਮਤ ਨੇ ਬਰਤਾਨੀਆਲੈਆਂਦਾ ਸੀ।ਇਸ ਫਿਲਮਦਾਵੱਡਾ ਹਿੱਸਾ ਯ.ੂ ਕੇ. ‘ਚ ਫਿਲਮਾਇਆ ਗਿਆ ਹੈ। ਇਸ ਫਿਲਮਦੀਸੰਸਾਰਭਰ ਦੇ ਕਈ ਫਿਲਮੀਉਤਸਵਾਂ ਲਈਚੋਣ ਹੋ ਚੁੱਕੀ ਹੈ, ਜਿਸ ‘ਚ ਸਾਈਨਕੁਇਸਟ, ਹਸਟਨਵਰਲਡਫਿਸਟ, ਬਿਨਟੋਨਵਿਲੇ ਫਿਲਮਫਿਸਟੀਵਲ, ਲੰਡਨਇੰਡੀਪੈਂਡਿੰਟਫਿਲਮਫੈਸਟੀਵਲਅਤੇ ਅੰਤਰਰਾਸ਼ਟਰੀਫਿਲਮਫੈਸਟੀਵਲਸਾਊਥਾਲਏਸ਼ੀਆਜ਼ਿਕਰਯੋਗ ਹਨ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …