Breaking News
Home / ਖੇਡਾਂ / ਨਰ ਸਿੰਘ ਯਾਦਵਦਾਡੋਪਟੈਸਟ ਆਇਆ ਪਾਜ਼ੇਟਿਵ

ਨਰ ਸਿੰਘ ਯਾਦਵਦਾਡੋਪਟੈਸਟ ਆਇਆ ਪਾਜ਼ੇਟਿਵ

NAR SINGHਉਲੰਪਿਕ ਖੇਡਣਦੀਆਂ ਉਮੀਦਾਂ ‘ਤੇ ਫਿਰਿਆਪਾਣੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤਦੀਆਂ ਓਲੰਪਿਕਤਿਆਰੀਆਂ ਨੂੰ ਉਦੋਂ ਜ਼ਬਰਦਸਤਝਟਕਾਲੱਗਿਆ, ਜਦੋਂ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਕੀਤੇ ਡੋਪਟੈਸਟਵਿੱਚਪਹਿਲਵਾਨਨਰਸਿੰਘਯਾਦਵਨਾਕਾਮਰਿਹਾ। ਸੁਸ਼ੀਲਕੁਮਾਰਦੀ ਥਾਂ ਓਲੰਪਿਕਲਈਚੁਣੇ ਗਏ ਨਰਸਿੰਘਦਾਹੁਣਅਗਲੇ ਮਹੀਨੇ ਹੋ ਰਹੀਆਂ ਰੀਓਓਲੰਪਿਕਖੇਡਣਾਸ਼ੱਕੀਬਣ ਗਿਆ ਹੈ। ਨਾਡਾ ਦੇ ਡਾਇਰੈਕਟਰਜਨਰਲਨਵੀਨਅਗਰਵਾਲ ਨੇ ਇਸ ਦੀਪੁਸ਼ਟੀਕੀਤੀ ਕਿ ਨਰਸਿੰਘਦਾ’ਬੀ’ਨਮੂਨਾਵੀਪਾਬੰਦੀਸ਼ੁਦਾਦਵਾਈਦੀਵਰਤੋਂ ਲਈਪਾਜ਼ੇਟਿਵਪਾਇਆ ਗਿਆ। ਉਹ ਐਤਵਾਰ ਨੂੰ ਨਾਡਾਦੀਅਨੁਸ਼ਾਸਨੀਕਮੇਟੀ ਅੱਗੇ ਪੇਸ਼ ਹੋਇਆ ਸੀ। ਸੂਤਰਾਂ ਮੁਤਾਬਕ ਉਸ ਨੂੰ ਤਾਕਤਵਧਾਉਣਵਾਲੀਪਾਬੰਦੀਸ਼ੁਦਾਦਵਾਈਮੈਥਾਡਾਈਨਲੈਣਦਾਦੋਸ਼ੀਪਾਇਆ ਗਿਆ।
ਨਾਡਾ ਦੇ ਡਾਇਰੈਕਟਰਜਨਰਲ ਨੇ ਪੁਸ਼ਟੀਕੀਤੀ ਕਿ ਨਰਸਿੰਘਦਾਬੀਨਮੂਨਾਵੀਪਾਜ਼ੇਟਿਵਪਾਇਆ ਗਿਆ। ਜਦੋਂ ਉਸ ਦੇ ਬੀਨਮੂਨੇ ਨੂੰ ਖੋਲ੍ਹਿਆ ਗਿਆ ਤਾਂ ਉਸ ਸਮੇਂ ਨਰਸਿੰਘਖ਼ੁਦ ਮੌਜੂਦ ਸੀ। ਉਨ੍ਹਾਂ ਕਿਹਾ ਕਿ ਅਨੁਸ਼ਾਸਨੀਕਮੇਟੀ ਨੇ ਇਸ ਮਾਮਲੇ ਸਬੰਧੀਹੋਰਰਿਪੋਰਟਾਂ ਮੰਗੀਆਂ ਹਨ। ਉਮੀਦ ਹੈ ਕਿ ਕਮੇਟੀਛੇਤੀਕਾਰਵਾਈਕਰੇਗੀ। ਜਦੋਂ ਪੁੱਛਿਆ ਗਿਆ ਕਿ ਕੀ ਨਰਸਿੰਘਰੀਓਓਲੰਪਿਕਸ ਤੋਂ ਬਾਹਰ ਹੋ ਗਿਆ ਤਾਂ ਅਗਰਵਾਲ ਨੇ ਕਿਹਾ ਕਿ ਇਸ ਬਾਰੇ ਟਿੱਪਣੀਕਰਨਾਹਾਲੇ ਜਲਦਬਾਜ਼ੀ ਹੈ। ਕਮੇਟੀਸਾਰੀਕਾਰਵਾਈਛੇਤੀਮੁਕੰਮਲਕਰੇਗੀ।
ਉਹ ਇਸ ਸਬੰਧੀ ਕੋਈ ਕਿਆਸ ਨਹੀਂ ਲਾਸਕਦੇ। ਹਾਲਾਂਕਿਨਰਿਸੰਘ ਦੇ ਨੇੜਲਿਆਂ ਅਤੇ ਭਾਰਤੀਕੁਸ਼ਤੀਫੈਡਰੇਸ਼ਨ ਨੇ ਗੜਬੜੀਦਾਦੋਸ਼ਲਾਉਂਦਿਆਂ ਦਾਅਵਾਕੀਤਾ ਕਿ ਸਮੁੱਚਾ ਘਟਨਾਕ੍ਰਮਸਾਜ਼ਿਸ਼ਜਾਪਦਾ ਹੈ।  ਕੁਸ਼ਤੀਫੈਡਰੇਸ਼ਨ ਦੇ ਸੂਤਰਾਂ ਨੇ ਕਿਹਾ ਕਿ ਨਰਸਿੰਘਦਾਰਿਕਾਰਡਸਾਫ਼ਰਿਹਾ ਹੈ। ਇਹ ਉਸ ਵਿਰੁੱਧ ਸਾਜ਼ਿਸ਼ ਹੈ।
ਨਰਸਿੰਘਯਾਦਵਦੂਜੇ ਡੋਪਟੈਸਟ ‘ਚ ਵੀਫੇਲ੍ਹ
ਰੀਓਓਲੰਪਿਕਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾਝਟਕਾ ਲੱਗਾ ਹੈ। ਪਹਿਲਵਾਨਨਰਸਿੰਘਯਾਦਵਦੂਜੇ ਡੋਪਿੰਗ ਟੈਸਟਵਿਚਵੀਫੇਲ ਹੋ ਗਿਆ ਹੈ।  ਹੁਣਨਰਸਿੰਘਯਾਦਵਅਗਲੇ ਮਹੀਨੇ ਸ਼ੁਰੂ ਹੋ ਰਹੇ ਰੀਓਓਲੰਪਿਕ ਤੋਂ ਬਾਹਰ ਹੋ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਤੇ ਨਰਸਿੰਘਯਾਦਵ ਨੇ ਆਪਣੀਸਫਾਈਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਫਸਾਇਆ ਹੈ।
ਨਰਸਿੰਘ ਤੋਂ ਬਾਅਦਡੋਪ ਨੇ ਇੰਦਰਜੀਤ ਨੂੰ ਡੰਗਿਆ
ਨਵੀਂ ਦਿੱਲੀ : ਰਿਓਡੀਜਨੇਰੀਓਵਿਚਪੰਜਅਗਸਤ ਤੋਂ ਸ਼ੁਰੂ ਹੋਣਵਾਲੇ ਉਲੰਪਿਕ ਤੋਂ ਪਹਿਲਾਂ ਹੀ ਭਾਰਤਡੋਪ ਦੇ ਡੰਗ ਨਾਲਬੇਹਾਲ ਹੋ ਗਿਆ ਹੈ।ਪਹਿਲਵਾਨਨਰਸਿੰਘ ਤੋਂ ਬਾਅਦ ਗੋਲਾ ਸੁੱਟਣ ਵਾਲੇ ਐਥਲੀਟਇੰਦਰਜੀਤ ਸਿੰਘ ਡੋਪਟੈਸਟ ‘ਚ ਫੇਲ੍ਹ ਹੋ ਗਏ ਹਨ। ਇਹ ਭਾਰਤਦੀ ਉਲੰਪਿਕ ਮੁਹਿੰਮ ਲਈ ਵੱਡਾ ਝਟਕਾਹੈ।ਰਾਸ਼ਟਰੀਡੋਪਿੰਗ ਰੋਕੂ ਏਜੰਸੀ (ਨਾਡਾ) ਨੇ 24 ਜੂਨ ਨੂੰ ਇੰਦਰਜੀਤਦਾਟੈਸਟਲਿਆ ਸੀ, ਜਿਸ ਵਿਚ ਉਹ ਫੇਲ੍ਹ ਹੋ ਗਏ ਹਨ। ਉਹਨਾਂ ਦੇ ਨਮੂਨੇ ਵਿਚਸਟੇਰਾਇਡਪਾਇਆ ਗਿਆ ਹੈ। ਹੁਣ ਉਹ ਰੀਓਨਹੀਂ ਜਾ ਸਕਣਗੇ। ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਨੇ 120 ਮੈਂਬਰੀਦਲ ਤੋਂ ਦੋ ਐਥਲੀਟ ਘੱਟ ਹੋ ਗਏ ਹਨ।ਨਾਡਾ ਦੇ ਸੂਤਰਾਂ ਮੁਤਾਬਕ ਪਿਛਲੇ ਮਹੀਨੇ ਇਸ ਐਥਲੀਟਦਾਟੈਸਟਲਿਆ ਗਿਆ ਸੀ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …