Breaking News
Home / ਖੇਡਾਂ / ਹਾਕੀ ਦੇ ਮਹਾਨ ਖਿਡਾਰੀ ਮੁਹੰਮਦ ਸ਼ਾਹਿਦ ਦਾ ਦੇਹਾਂਤ

ਹਾਕੀ ਦੇ ਮਹਾਨ ਖਿਡਾਰੀ ਮੁਹੰਮਦ ਸ਼ਾਹਿਦ ਦਾ ਦੇਹਾਂਤ

Mohammed Shahid passes awayਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਾਕੀ ਦੇ ਦਿੱਗਜ ਖਿਡਾਰੀਮੁਹੰਮਦਸ਼ਾਹਿਦਦਾਲੰਮੀਬਿਮਾਰੀਮਗਰੋਂ ਗੁੜਗਾਓਂ ਦੇ ਇੱਕ ਨਿੱਜੀਹਸਪਤਾਲਵਿੱਚਦੇਹਾਂਤ ਹੋ ਗਿਆ। ਸ਼ਾਹਿਦ ਦੇ ਬੇਟੇ ਮੁਹੰਮਦਸੈਫ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.45 ਵਜੇ ਉਨ੍ਹਾਂ ਆਖਰੀ ਸਾਹ ਲਿਆ। ਸਵੇਰੇ ਉਨ੍ਹਾਂ ਦੇ ਸਾਰੇ ਅੰਗਾਂ ਨੇ ਕੰਮਕਰਨਾਬੰਦਕਰਦਿੱਤਾ ਸੀ।
56 ਸਾਲਾਸ਼ਾਹਿਦ ਨੂੰ ਮੇਦਾਂਤਾਮੈਡੀਸਿਟੀਵਿੱਚ ਇਸ ਮਹੀਨੇ ਦੀਸ਼ੁਰੂਆਤਵਿੱਚਪੀਲੀਆ ਤੇ ਡੇਂਗੂ ਹੋਣਮਗਰੋਂ ਭਰਤੀਕਰਾਇਆ ਗਿਆ ਸੀ। ਆਪਣੇ ਡ੍ਰਿਬਲਿੰਗ ਦੇ ਹੁਨਰਲਈਮਸ਼ਹੂਰਰਹੇ ਸ਼ਾਹਿਦਭਾਰਤ ਦੇ ਮਹਾਨ ਹਾਕੀ ਖਿਡਾਰੀਆਂ ਵਿੱਚੋਂ ਇੱਕ ਸ਼ਨ। ਉਹ ਮਾਸਕੋ ਓਲੰਪਿਕਦੀਸੋਨਤਗ਼ਮਾਜੇਤੂ ਭਾਰਤੀਟੀਮ ਦੇ ਮੈਂਬਰਸਨ। ਉਹ ਦਿੱਲੀਏਸ਼ਿਆਈਖੇਡ 1982 ਦੀਚਾਂਦੀਤਗ਼ਮਾਜੇਤੂ ਅਤੇ 1986 ਦੀਸੋਲਏਸ਼ਿਆਡਦੀ ਕਾਂਸੀ ਤਗ਼ਮਾਜੇਤੂ ਟੀਮ ਦੇ ਮੈਂਬਰਵੀਸਨ। ਵਾਰਾਣਸੀਵਿੱਚ 14 ਅਪਰੈਲ 1960 ਨੂੰ ਪੈਦਾ ਹੋਏ ਸ਼ਾਹਿਦਪਹਿਲੀਵਾਰ 1979 ਵਿਚਫਰਾਂਸਵਿੱਚ ਹੋਏ ਜੂਨੀਅਰਵਿਸ਼ਵਕੱਪਵਿੱਚਭਾਰਤਲਈਫਰਾਂਸਖ਼ਿਲਾਫ਼ਖੇਡੇ ਸਨ। ਸੀਨੀਅਰਟੀਮਲਈਵੀਉਨ੍ਹਾਂ ਉਸੇ ਸਾਲਕੁਆਲਾਲੰਪੁਰਵਿੱਚਚਾਰਦੇਸ਼ਾਂ ਦੇ ਟੂਰਨਾਮੈਂਟਰਾਹੀਂ ਖੇਡਣਾਸ਼ੁਰੂ ਕੀਤਾ ਸੀ। ਆਗਾ ਖ਼ਾਨਕੱਪਵਿਚਬਿਹਤਰੀਨਪ੍ਰਦਰਸ਼ਨਕਾਰਨਉਨ੍ਹਾਂ ਨੂੰ ਵਾਸੁਦੇਵਨਭਾਸਕਰਨਦੀਅਗਵਾਈਵਾਲੀਟੀਮਵਿੱਚਚੁਣਿਆ ਗਿਆ। ਜ਼ਫਰਇਕਬਾਲਨਾਲਉਨ੍ਹਾਂ ਦੀਮੈਦਾਨੀਸਾਂਝੇਦਾਰੀਦੁਨੀਆਂ ਭਰਵਿੱਚਮਸ਼ਹੂਰ ਸੀ। ਪ੍ਰਧਾਨਮੰਤਰੀਨਰਿੰਦਰਮੋਦੀ ਨੇ ਮੁਹੰਮਦਸ਼ਾਹਿਦਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਕੀਤਾਹੈ।

Check Also

ਕਮਲਪ੍ਰੀਤ ਕੌਰ ਨੇ ਹਾਰ ਕੇ ਵੀ ਦਿਲ ਜਿੱਤੇ

ਉਲੰਪਿਕ ‘ਚ ਪਹੁੰਚਣਾ ਹੀ ਵੱਡੀ ਗੱਲ : ਕਮਲਪ੍ਰੀਤ ਦੇ ਪਿਤਾ ਲੰਬੀ/ਬਿਊਰੋ ਨਿਊਜ਼ : ਲੰਬੀ ਨੇੜਲੇ …