15.1 C
Toronto
Thursday, September 24, 2026
spot_img
Homeਖੇਡਾਂਵਿਜੇਂਦਰ ਬਣਿਆ ਏਸ਼ੀਆ ਪੈਸੇਫਿਕ ਸੁਪਰ ਚੈਂਪੀਅਨ

ਵਿਜੇਂਦਰ ਬਣਿਆ ਏਸ਼ੀਆ ਪੈਸੇਫਿਕ ਸੁਪਰ ਚੈਂਪੀਅਨ

ਵਿਜੇਂਦਰ ਬਣਿਆ ਏਸ਼ੀਆ ਪੈਸੇਫਿਕ ਸੁਪਰ ਚੈਂਪੀਅਨਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸੁਪਰਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਸਟਰੇਲੀਆ ਦੇ ਕੈਰੀਹੋਪ ਨੂੰ 10 ਰਾਊਂਡ ਦੇ ਤਿੱਖੇ ਮੁਕਾਬਲੇ ਵਿਚਹਰਾ ਕੇ ਡਬਲਿਊਬੀਏ ਏਸ਼ੀਆਪੈਸੇਫਿਕਸੁਪਰਮਿਡਲਵੇਟਚੈਂਪੀਅਨਸ਼ਿਪਦਾਖ਼ਿਤਾਬਜਿੱਤਲਿਆ। ਵਿਜੇਂਦਰਦਾ ਇਹ ਪਹਿਲਾਪ੍ਰੋਫ਼ੈਸ਼ਨਲਬਾਕਸਿੰਗ ਖ਼ਿਤਾਬ ਹੈ। ਵਿਜੇਂਦਰ ਨੇ ਤਿਆਗਰਾਜਸਟੇਡੀਅਮਵਿਚ ਇਹ ਮੁਕਾਬਲਾਤਿੰਨ ਜੱਜਾਂ ਦੇ 98-92, 98-92 ਅਤੇ 100-90 ਅੰਕਾਂ ਦੇ ਫ਼ੈਸਲੇ ਦੇ ਆਧਾਰ’ਤੇ ਜਿੱਤਿਆ। ਨਾਕਆਊਟ ਕਿੰਗ ਦੇ ਨਾਮਨਾਲਮਸ਼ਹੂਰਵਿਜੇਂਦਰਹੋਪ ਨੂੰ ਨਾਕਆਊਟ ਤਾਂ ਨਹੀਂ ਕਰ ਸਕੇ ਪਰ ਉਸ ਨੇ ਲਗਾਤਾਰਸੱਤਵੀਂ ਜਿੱਤਹਾਸਲਕੀਤੀ ਹੈ। ਉਸ ਨੇ ਇਹ ਖ਼ਿਤਾਬਮੁਹੰਮਦਅਲੀ ਨੂੰ ਸਮਰਪਿਤਕੀਤਾ।

RELATED ARTICLES
POPULAR POSTS