Breaking News
Home / ਖੇਡਾਂ / ਕੋਚ ਤੇ ਐਸੋਸੀਏਸ਼ਨਾਂ ਨਹੀਂ ਕਰਰਹੇ ਬਿਹਤਰਕੰਮ :ਮਿਲਖਾ ਸਿੰਘ

ਕੋਚ ਤੇ ਐਸੋਸੀਏਸ਼ਨਾਂ ਨਹੀਂ ਕਰਰਹੇ ਬਿਹਤਰਕੰਮ :ਮਿਲਖਾ ਸਿੰਘ

ਮਿਲਖਾ ਸਿੰਘ ਨੇ ਆਪਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਕੀਤਾਸੰਬੋਧਨ
ਚੰਡੀਗੜ੍ਹ/ਬਿਊਰੋ ਨਿਊਜ਼ :ਦੇਸ਼ਵਿਚਕੰਮਕਰਨਵਾਲੀਆਂ ਐਸੋਸੀਏਸ਼ਨਾਂ ਤੇ ਕੋਚ ਵਧੀਆਕੰਮਨਹੀਂ ਕਰਰਹੇ ਹਨ, ਜਿਸ ਕਾਰਨਦੇਸ਼ਵਿਚੋਂ ਵਧੀਆਖਿਡਾਰੀ ਤੇ ਐਥਲੀਟ ਉੱਭਰ ਕੇ ਨਹੀਂ ਆ ਰਹੇ ਹਨ।
ਇਹ ਗੱਲ ਆਪਣੇ ਵੈਕਸਨਾਲਬਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਸੰਬੋਧਨਕਰਦਿਆਂ ਮਿਲਖਾ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ਵਿਚ 50 ਹਜ਼ਾਰ ਤੋਂ ਵੱਧਸਰਕਾਰੀ ਕੋਚ ਕੰਮਕਰਰਹੇ ਹਨਪਰਉਨ੍ਹਾਂ ਦਾ ਕੀ ਨਤੀਜਾ ਆ ਰਿਹਾ ਹੈ? ਇਸ ਬਾਰੇ ਕੋਈ ਵੀਸਵਾਲਕਰਨਵਾਲਾਨਹੀਂ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਸਟੇਡੀਮਅ ਤੇ ਪੈਸੇ ਮੁਹੱਈਆਕਰਵਾਉਣਦਾਕੰਮਸਰਕਾਰਦਾ ਹੁੰਦਾ ਹੈ, ਜਦੋਂ ਬੈਡਮਿੰਟਨ ਕੋਚ ਗੋਪੀਚੰਦ ਤੇ ਕੁਸ਼ਤੀ ਤੇ ਬਾਕਸਿੰਗ ਦੇ ਕੋਚ ਵਲੋਂ ਤਿਆਰਕੀਤੇ ਗਏ ਖਿਡਾਰੀਤਮਗੇ ਜਿੱਤ ਕੇ ਸ਼ਹਿਰ ਤੇ ਦੇਸ਼ਦਾ ਨਾਂ ਰੌਸ਼ਨ ਕਰਰਹੇ ਹਨ ਤਾਂ ਹੋਰਖੇਡਾਂ ਵਿਚਖਿਡਾਰੀ ਕਿਉਂ ਨਹੀਂ ਉੱਭਰਰਹੇ।ਉਨ੍ਹਾਂ ਸਰਕਾਰਵਲੋਂ ਓਲੰਪਿਕਤਗਮੇ ਜੇਤੂ ਖਿਡਾਰੀਰਾਜਵਰਧਨ ਸਿੰਘ ਰਾਠੌਰ ਨੂੰ ਕੇਂਦਰੀਖੇਡਮੰਤਰੀਬਣਾਏ ਜਾਣਦਾਸਵਾਗਤਕੀਤਾ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …