-7.4 C
Toronto
Tuesday, March 3, 2026
spot_img
Homeਖੇਡਾਂਸਰਦਾਰ ਤੋਂ ਖੋਹੀ ਕਪਤਾਨੀ

ਸਰਦਾਰ ਤੋਂ ਖੋਹੀ ਕਪਤਾਨੀ

Sardara singh copy copyਨਵੀਂ ਦਿੱਲੀ : ਹਾਕੀ ਇੰਡੀਆ ਨੇ ਰੀਓਓਲੰਪਿਕਲਈਮਰਦਾਂ ਦੀ ਹਾਕੀ ਟੀਮਦੀਕਪਤਾਨੀਸਰਦਾਰ ਸਿੰਘ ਤੋਂ ਖੋਹ ਕੇ ਟੀਮ ਦੇ ਗੋਲਕੀਪਰਪੀਆਰਸ਼੍ਰੀਜੇਸ਼ ਨੂੰ ਦੇ ਦਿੱਤੀ ਹੈ। ਰਾਜਧਾਨੀ ‘ਚ ਹੋਏ ਹਾਕੀ ਇੰਡੀਆ ਦੇ ਇਕ ਸਮਾਗਮ ‘ਚ ਇਸ ਦਾਐਲਾਨਕੀਤਾ ਗਿਆ। ਪੀਆਰਸ਼੍ਰੀਜੇਸ਼ ਨੂੰ ਚੈਂਪੀਅਨਜ਼ ਟਰਾਫੀ ‘ਚ ਟੀਮਵੱਲੋਂ ਕੀਤੇ ਗਏ ਸ਼ਾਨਦਾਰਪ੍ਰਦਰਸ਼ਨਦਾਫ਼ਾਇਦਾਮਿਲਿਆ ਹੈ। ਉਨ੍ਹਾਂ ਦੀਕਪਤਾਨੀਵਿਚਟੀਮ ਨੇ 38 ਸਾਲ ਦੇ ਇਤਿਹਾਸਵਿਚਆਪਣਾਸਰਬੋਤਮਪ੍ਰਦਰਸ਼ਨਕਰਦਿਆਂ ਟੂਰਨਾਮੈਂਟਵਿਚਸਿਲਵਰਮੈਡਲਜਿੱਤਿਆ ਸੀ। ਦੂਜੇ ਪਾਸੇ ਸਰਦਾਰ ਸਿੰਘ ‘ਤੇ ਇਕ ਬਰਤਾਨਵੀਮਹਿਲਾਵੱਲੋਂ ਲਾਏ ਜਿਸਮਾਨੀਸ਼ੋਸ਼ਣ ਦੇ ਦੋਸ਼ਾਂ ਕਾਰਨਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ।

RELATED ARTICLES

POPULAR POSTS