-14.7 C
Toronto
Sunday, February 8, 2026
spot_img
Homeਖੇਡਾਂਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈੱਟਲੀ

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈੱਟਲੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੇ ਸਾਬਕਾਕ੍ਰਿਕਟਰਬ੍ਰੈਟਲੀ ਮੰਗਲਵਾਰ ਨੂੰ ਸ੍ਰੀਹਰਿਮੰਦਰਸਾਹਿਬਵਿਖੇ ਨਤਮਸਤਕ ਹੋਏ। ਉਹ ਪਿਛਲੇ ਦਿਨੀਂ ਇੱਥੇ ਸ੍ਰੀ ਗੁਰੂ ਰਾਮਦਾਸਯੂਨੀਵਰਸਿਟੀਆਫ਼ਹੈਲਥ ਸਾਇੰਸਿਜ਼ ਵਿੱਚਸੁਣਨ ਤੋਂ ਅਸਮਰੱਥਲੋਕਾਂ ਸਬੰਧੀਕਰਵਾਏ ਗਏ ਇੱਕ ਸਮਾਗਮਵਿੱਚ ਹਿੱਸਾ ਲੈਣਲਈ ਆਏ ਸਨ। ਗੁਰੂ ਘਰ ਦੇ ਦਰਸ਼ਨਕਰਨ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰਵਿਖੇ ਵੀ ਗਏ, ਜਿਥੇ ਉਨ੍ਹਾਂ ਨੇ ਕੁਝ ਸਮਾਂ ਸੇਵਾਕੀਤੀ। ਬ੍ਰੈੱਟਲੀਦਾਸ੍ਰੀਦਰਬਾਰਸਾਹਿਬ ਦੇ ਸੂਚਨਾ ਕੇਂਦਰਵਿਖੇ ਸ਼੍ਰੋਮਣੀਕਮੇਟੀਮੈਂਬਰਭਾਈਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿੱਟੇਵੱਡਅਤੇ ਸ਼੍ਰੋਮਣੀਕਮੇਟੀਸਕੱਤਰਮਨਜੀਤ ਸਿੰਘ ਬਾਠ ਨੇ ਗੁਰੂ ਬਖ਼ਸ਼ਿਸ਼ਸਿਰੋਪਾਓ, ਸੱਚਖੰਡਸ੍ਰੀਹਰਿਮੰਦਰਸਾਹਿਬਦਾਮਾਡਲਅਤੇ ਧਾਰਮਿਕਪੁਸਤਕਾਂ ਦੇ ਕੇ ਸਨਮਾਨਿਤਕੀਤਾ।

RELATED ARTICLES

POPULAR POSTS