Breaking News
Home / ਖੇਡਾਂ / ਹਰਿੰਦਰਪਾਲ ਸਿੰਘ ਨੇ ਜਿੱਤਿਆ ਵਿਕਟੋਰੀਆਓਪਨ

ਹਰਿੰਦਰਪਾਲ ਸਿੰਘ ਨੇ ਜਿੱਤਿਆ ਵਿਕਟੋਰੀਆਓਪਨ

ਮੈਲਬਰਨ/ਬਿਊਰੋ ਨਿਊਜ਼ : ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀਸ਼ਾਨਦਾਰਖੇਡਜਾਰੀਰਖਦਿਆਂ ਸਕੁਐਸ਼ ઠਦਾਵਿਕਟੋਰੀਆਓਪਨਖ਼ਿਤਾਬਆਪਣੇ ਨਾਮਕਰਲਿਆ। ਉਸ ਨੇ ਫ਼ਾਈਨਲਵਿਚਆਸਟਰੇਲੀਆ ਦੇ ਪਹਿਲਾਦਰਜਾਪ੍ਰਾਪਤਰੈਕਸਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲਹਰਾ ਕੇ ਇਕ ਹਫ਼ਤੇ ਵਿਚਦੂਜਾਖ਼ਿਤਾਬਜਿੱਤਲਿਆ।
ਪਿਛਲੇ ਹਫ਼ਤੇ ਸਾਊਥਆਸਟਰੇਲੀਅਨਓਪਨਜਿੱਤਣਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀਸੈਟਹਾਰੇ ਬਗ਼ੈਰਫ਼ਾਈਨਲ ਤੱਕ ਦਾਸਫ਼ਰਤੈਅਕੀਤਾ ਸੀ ਅਤੇ ਖ਼ਿਤਾਬੀਮੁਕਾਬਲੇ ਵਿਚਵੀਬਿਹਤਰੀਨਖੇਡਜਾਰੀਰਖਦਿਆਂ 77 ਮਿੰਟਵਿਚਆਪਣੇ ਵਿਰੋਧੀ ਨੂੰ ਹਰਾ ਦਿੱਤਾ। ਪਹਿਲੇ ਸੈਟਵਿਚਭਾਵੇਂ ਹਰਿੰਦਰਪਾਲ ਸਿੰਘ ਸੰਧੂ ਨੂੰ ਹਾਰਦਾ ઠਸਾਹਮਣਾਕਰਨਾਪਿਆਪਰਦੋਹਾਂ ਖਿਡਾਰੀਆਂ ਵਿਚਾਲੇ ਲੰਮੀਆਂ ਰੈਲੀਆਂ ਵੇਖਣ ਨੂੰ ਮਿਲੀਆਂ।
ਦੂਜੇ ਸੈਟਵਿਚਭਾਰਤੀਖਿਡਾਰੀ ਨੇ ਅਜਿਹੀ ਰਫ਼ਤਾਰਫੜੀ ਕਿ ਆਸਟਰੇਲੀਅਨਖਿਡਾਰੀ ਨੂੰ ਮੈਚਵਿਚਵਾਪਸੀਦਾ ਮੌਕਾ ਨਾ ਦਿੱਤਾ ਅਤੇ ਲਗਾਤਾਰਤਿੰਨਸੈਟਜਿੱਤ ਕੇ ਮੈਚਅਤੇ ਖ਼ਿਤਾਬਅਪਣੇ ਨਾਮਕਰਲਿਆ। ਹਰਿੰਦਰਪਾਲ ਸਿੰਘ ਨੇ ਇਸ ਸਾਲ ਚੌਥਾ ਖ਼ਿਤਾਬ ਜਿੱਤਿਆ ਹੈ। ਇੱਥੇ ਦਸਣਾਬਣਦਾ ਹੈ ਕਿ ਹਰਿੰਦਰਪਾਲ ਸਿੰਘ ਨੇ ਸੈਮੀਫ਼ਾਈਨਲਵਿਚਨੀਦਰਲੈਂਡਜ਼ ਦੇ ਪੈਡਰੋ ਸ਼ਵੀਰਟਮੈਨ ਨੂੰ ਹਰਾਇਆ ਸੀ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …