-10.5 C
Toronto
Monday, February 2, 2026
spot_img
Homeਖੇਡਾਂਆਸਟਰੇਲੀਅਨਓਪਨ: ਸਾਇਨਾਦੂਜੀਵਾਰਬਣੀਚੈਂਪੀਅਨ

ਆਸਟਰੇਲੀਅਨਓਪਨ: ਸਾਇਨਾਦੂਜੀਵਾਰਬਣੀਚੈਂਪੀਅਨ

Sina Nehwal copy copyਸਿਡਨੀ/ਬਿਊਰੋ ਨਿਊਜ਼
ਭਾਰਤਦੀਬੈਡਮਿੰਟਨਸਟਾਰਸਾਇਨਾਨੇਹਵਾਲ ਨੇ ਇਥੇ ਚੀਨਦੀਸੁਨ ਯੂ ਨੂੰ ਤਿੰਨ ਗੇਮ ਤੱਕਚੱਲੇ ਰੋਮਾਂਚਕਮੁਕਾਬਲੇ ਵਿੱਚਹਰਾ ਕੇ ਦੂਜੀਵਾਰਆਸਟਰੇਲੀਆਈਓਪਨਸੁਪਰਸੀਰੀਜ਼ ਦਾਖ਼ਿਤਾਬਆਪਣੇ ਨਾਂ ਕਰਲਿਆ। ਸਾਇਨਾ ਨੇ ਵਿਸ਼ਵਦੀ12ਵੇਂ ਨੰਬਰਦੀਖਿਡਾਰਨਸੁਨ ਨੂੰ ਇਕ ਘੰਟਾ 11 ਮਿੰਟਤੱਕਚੱਲੇ ਫਾਈਨਲਵਿੱਚ 11-21, 21-14, 21-19 ਨਾਲਹਰਾਇਆ। ਲੰਡਨਓਲੰਪਿਕਵਿੱਚ ਕਾਂਸੇ ਦਾਤਗ਼ਮਾਜੇਤੂ ਸਾਇਨਾ ਨੇ ਕੁਆਰਟਰਫਾਈਨਲਵਿੱਚਥਾਈਲੈਂਡਦੀਰੇਚਾਨੋਕਇੰਤਾਨੋਨ ਤੇ ਸੈਮੀਫਾਈਨਲਵਿੱਚਚੀਨਦੀਯਿਹਾਨ ਵਾਂਗ ਨੂੰ ਮਾਤਦਿੱਤੀ ਸੀ, ਜੋ ਕ੍ਰਮਵਾਰ 2013 ਤੇ 2011 ਵਿੱਚਵਿਸ਼ਵਚੈਂਪੀਅਨਰਹਿ ਚੁੱਕੀਆਂ ਹਨ। ਸਾਇਨਾਦਾ ਇਸ ਸੀਜ਼ਨਦਾ ਇਹ ਪਹਿਲਾਖ਼ਿਤਾਬ ਹੈ ਤੇ ਇਨਾਮੀਰਾਸ਼ੀਵਜੋਂ ਉਸ ਨੂੰ 56,250 ਡਾਲਰਮਿਲਣਗੇ। ਆਸਟਰੇਲੀਅਨਓਪਨਵਿੱਚਸਾਇਨਾਦੀ ਇਹ ਦੂਜੀਖ਼ਿਤਾਬੀਜਿੱਤ ਹੈ। ਭਾਰਤੀਸ਼ਟਲਰ ਨੇ 2014 ਵਿੱਚਵੀਇਥੇ ਖ਼ਿਤਾਬੀਜਿੱਤਦਰਜਕੀਤੀ ਸੀ। ਰੀਓਓਲੰਪਿਕ ਤੋਂ ਪਹਿਲਾਂ ਸਾਇਨਾਲਈ ਇਹ ਖ਼ਿਤਾਬੀਜਿੱਤਕਾਫ਼ੀਅਹਿਮ ਹੈ। ਇਸ ਜਿੱਤਨਾਲ ਉਸ ਦੀਆਂ ਓਲੰਪਿਕਤਿਆਰੀਆਂ ਨੂੰ ਬਲਮਿਲੇਗਾ।
ਇਸੇ ਦੌਰਾਨ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤਦੀਅੱਵਲਨੰਬਰਬੈਡਮਿੰਟਨਖ਼ਿਡਾਰਨਸਾਇਨਾਨੇਹਵਾਲ ਨੂੰ ਜਿੱਤਦੀਵਧਾਈਦਿੱਤੀ ਹੈ। ਮੋਦੀ ਨੇ ਟਵੀਟਕੀਤਾ,’ਸਾਇਨਾਨੇਹਵਾਲ ਨੂੰ ਇਸ ਸ਼ਾਨਦਾਰਜਿੱਤ’ਤੇ ਵਧਾਈ। ਪੂਰੇ ਦੇਸ਼ ਨੂੰ ਤੁਹਾਡੀਆਂ ਪ੍ਰਾਪਤੀਆਂ ‘ਤੇ ਮਾਣ ਹੈ।’

RELATED ARTICLES

POPULAR POSTS