Breaking News
Home / ਖੇਡਾਂ / ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨਐਵਾਰਡ’

ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨਐਵਾਰਡ’

2ਨਵੀਂ ਦਿੱਲੀ : ਭਾਰਤੀਕ੍ਰਿਕਟਬੋਰਡ ਨੇ ਮਸ਼ਹੂਰਕ੍ਰਿਕਟਖ਼ਿਡਾਰੀਵਿਰਾਟਕੋਹਲੀ ਨੂੰ ਰਾਜੀਵ ਗਾਂਧੀਖੇਡਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨਐਵਾਰਡਲਈਨਾਮਜ਼ਦਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰਸਾਲਾਂ ਬਾਅਦਕ੍ਰਿਕਟਰਾਂ ਦੇ ਨਾਂ ਖੇਡਰਤਨਲਈਭੇਜੇ ਗਏ ਹਨ। ਵਿਰਾਟਕੋਹਲੀ ਨੂੰ 2013 ਵਿਚਅਰਜੁਨਐਵਾਰਡਮਿਲਿਆ ਸੀ ਤੇ ਹੁਣਉਨ੍ਹਾਂ ਨੂੰ ਟੀਟਵੰਟੀ ਦੇ ਸੈਮੀਫਾਈਨਲਲਈ ਚੰਗੀ ਭੂਮਿਕਾਨਿਭਾਉਣਲਈਨਾਮਜ਼ਦਕੀਤਾ ਗਿਆ ਹੈ। 27 ਸਾਲਾਵਿਰਾਟ ਨੂੰ 273 ਦੌੜਾਂ ਲਈਮੈਨਆਫਦਾਟੂਰਨਾਮੈਂਟਮਿਲਿਆ ਸੀ।ਇਸ ਤੋਂ ਪਹਿਲਾਂ ਸਚਿਨ ਤੇਂਦੂਲਕਰ ਤੇ ਮਹਿੰਦਰ ਸਿੰਘ ਧੋਨੀ ਉਹ ਕ੍ਰਿਕਟਰਹਨਜਿਨ੍ਹਾਂ ਨੂੰ ਖੇਡਰਤਨਪੁਰਸਕਾਰਮਿਲਿਆ ਸੀ।

Check Also

ਕਮਲਪ੍ਰੀਤ ਕੌਰ ਨੇ ਹਾਰ ਕੇ ਵੀ ਦਿਲ ਜਿੱਤੇ

ਉਲੰਪਿਕ ‘ਚ ਪਹੁੰਚਣਾ ਹੀ ਵੱਡੀ ਗੱਲ : ਕਮਲਪ੍ਰੀਤ ਦੇ ਪਿਤਾ ਲੰਬੀ/ਬਿਊਰੋ ਨਿਊਜ਼ : ਲੰਬੀ ਨੇੜਲੇ …