ਸਲਮਾਨ, ਅਭਿਨਵਬਿੰਦਰਾ ਤੋਂ ਬਾਅਦਸਚਿਨਤੀਜੇ ਸਦਭਾਵਨਾਦੂਤ
ਨਵੀਂ ਦਿੱਲੀ : ਦੁਨੀਆ ਦੇ ਪ੍ਰਸਿੱਧਕ੍ਰਿਕਟਰਾਂ ਵਿੱਚੋਂ ਇੱਕ ਭਾਰਤ ਦੇ ਸਚਿਨ ਤੇਂਦੁਲਕਰ ਨੇ ਇੰਡੀਅਨ ਉਲੰਪਿਕ ਐਸੋਸੀਏਸ਼ਨਵੱਲੋਂ ਰੀਓ ਉਲੰਪਿਕ ਲਈਭਾਰਤਦਾਸਦਭਾਵਨਾਦੂਤਬਣਨਦੀਪੇਸ਼ਕਸ਼ਸਵੀਕਾਰਕਰਲਈ ਹੈ। ਤੇਂਦੁਲਕਰਬਾਲੀਵੁੱਡ ਅਭਿਨੇਤਾਸਲਮਾਨਖਾਨਅਤੇ ਉਲੰਪਿਕ ਵਿੱਚੋਂ ਸੋਨਤਗ਼ਮਾਜੇਤੂ ਨਿਸ਼ਾਨੇਬਾਜ਼ ਅਭਿਨਵਬਿੰਦਰਾ ਤੋਂ ਬਾਅਦਸਦਭਾਵਨਾਦੂਤਬਣਨਵਾਲੇ ਤੀਜੀਹਸਤੀਹਨ। ਇੰਡੀਅਨ ਉਲੰਪਿਕ ਐਸੋਸੀਏਸ਼ਨ (ਆਈਓਏ) ਨੇ ਪੁਸ਼ਟੀਕੀਤੀ ਕਿ ਤੇਂਦੁਲਕਰ ਨੇ ਉਨ੍ਹਾਂ ਦੀਪੇਸ਼ਕਸ਼ਸਵੀਕਾਰਕਰਲਈ ਹੈ। ਆਈਓਏ ਨੇ ਤੇਂਦੁਲਕਰ ਨੂੰ ਸੰਸਥਾਨਾਲਜੁੜਨਲਈ 29 ਅਪਰੈਲ ਨੂੰ ਸੱਦਾਪੱਤਰਭੇਜਿਆ ਸੀ। ਆਈਓਏ ਦੇ ਜਨਰਲਸਕੱਤਰਰਾਜੀਵਮਹਿਤਾ ਨੇ ਦੱਸਿਆਸਚਿਨ ਤੇਂਦੁਲਕਰ ਨੇ ਉਨ੍ਹਾਂ ਵੱਲੋਂ ਉਲੰਪਿਕ ਵਿੱਚਭਾਰਤੀਦਲਦਾਸਦਭਾਵਨਾਦੂਤਬਣਨਦੀਪੇਸ਼ਕਸ਼ ਨੂੰ ਸਵੀਕਾਰਕਰਲਿਆ ਹੈ। ਉਨ੍ਹਾਂ ਕਿਹਾ ਕਿ ਤੇਂਦੁਲਕਰਵਰਗੇ ਮਹਾਨਖਿਡਾਰੀ ਦੇ ਸੰਸਥਾਨਾਲਜੁੜਨ ਤੋਂ ਉਹ ਬੇਹੱਦਖੁਸ਼ਹਨ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …