16.2 C
Toronto
Friday, September 25, 2026
spot_img
Homeਖੇਡਾਂਦੋ ਧੀਆਂ ਦੀ ਮਾਂ ਨੇ ਪੰਜ ਦਿਨਾਂ 'ਚ ਦੋ ਵਾਰ ਫਤਹਿ ਕੀਤੀ...

ਦੋ ਧੀਆਂ ਦੀ ਮਾਂ ਨੇ ਪੰਜ ਦਿਨਾਂ ‘ਚ ਦੋ ਵਾਰ ਫਤਹਿ ਕੀਤੀ ਐਵਰੈਸਟ

ਦੋ ਧੀਆਂ ਦੀ ਮਾਂ ਨੇ ਪੰਜ ਦਿਨਾਂ ‘ਚ ਦੋ ਵਾਰ ਫਤਹਿ ਕੀਤੀ ਐਵਰੈਸਟਈਟਾਨਗਰ/ਬਿਊਰੋ ਨਿਊਜ਼ : ਅਰੁਣਾਚਲਪ੍ਰਦੇਸ਼ਦੀਅੰਸ਼ੂ ਜੇਮਸੇਨਪਾ ਨੇ ਪੰਜਦਿਨਾਂ ਵਿੱਚ ਦੋ ਵਾਰਐਵਰੈਸਟਦੀਚੋਟੀਫਤਹਿਕਰਕੇ ਇਤਿਹਾਸਰਚਿਆ ਹੈ। ਉਹ ਦੋ ਬੱਚਿਆਂ ਦੀ ਮਾਂ ਹੈ ਅਤੇ ਉਸ ਨੇ 16 ਮਈ ਨੂੰ ਵਿਸ਼ਵਦੀਸਭ ਤੋਂ ਉੱਚੀ ਚੋਟੀ ਨੂੰ ਚੌਥੀ ਵਾਰਫਤਹਿਕੀਤਾ। ਉਸ ਨੇ ਸ਼ੁੱਕਰਵਾਰਸਵੇਰੇ ਦੂਜੀਵਾਰਚੜ੍ਹਾਈਸ਼ੁਰੂ ਕੀਤੀਅਤੇ ਐਤਵਾਰਸਵੇਰੇ ਅੱਠਵਜੇ ਚੋਟੀ’ਤੇ ਪੁੱਜੀ। ਉਹ ਪੰਜਦਿਨਾਂ ਵਿੱਚ ਦੋ ਵਾਰਐਵਰੈਸਟਫਤਹਿਕਰਨਵਾਲੀਵਿਸ਼ਵਦੀਪਹਿਲੀਅਤੇ ਪੰਜਵੀਂ ਵਾਰਐਵਰੈਸਟਫਤਹਿਕਰਨਵਾਲੀਪਹਿਲੀਭਾਰਤੀਮਹਿਲਾ ਹੈ। 32 ਸਾਲਾ ਇਸ ਪਰਵਤਾਰੋਹੀ ਨੇ 2011 ਵਿੱਚ 10 ਦਿਨਾਂ ਵਿੱਚ ਦੋ ਵਾਰੀਐਵਰੈਸਟਫਤਹਿਕੀਤਾ ਸੀ। ਇਸੇ ਤਰ੍ਹਾਂ ਹਰਿਆਣਾਦੀਅਨੀਤਾ ਕੁੰਡੂ ਨੇ ਐਤਵਾਰਸਵਰੇ 7.15 ਵਜੇ ਐਵਰੈਸਟਫਤਹਿਕੀਤਾ। ਉਹ ਨੇਪਾਲਅਤੇ ਚੀਨਵੱਲੋਂ ਮਾਊਂਟ ਐਵਰੈਸਟਫਤਹਿਕਰਨਵਾਲੀਪਹਿਲੀਭਾਰਤੀਮਹਿਲਾਪਰਬਤਾਰੋਹੀਬਣ ਗਈ ਹੈ।

RELATED ARTICLES
POPULAR POSTS