ਮਹਿੰਦਰ ਸਿੰਘ ਵਾਲੀਆ
ਮਨੁੱਖ ਦੇ ਵਿਕਾਸਦੀਪੜਚੋਲਕਰਦੇ ਸਮੇਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਮਨੁੱਖ ਦੌੜਨ ਲਈਪੈਦਾ ਹੋਇਆ ਹੈ। ਮਨੁੱਖ ਦੇ ਪੈਰ, ਉਂਗਲੀਆਂ, ਪਸੀਨੇ ਦੀਆਂ ਗ੍ਰੰਥੀਆਂ, ਸਰੀਰਦੀਬਣਤਰ, ਦੌੜਨ ਦੇ ਅਨੁਕੂਲ ਹੈ। ਪੁਰਾਤਨ ਮਨੁੱਖ ਆਪਣੇ ਭੋਜਨਲਈ ਜੰਗਲੀਜਾਨਵਰਾਂ ਦਾਸ਼ਿਕਾਰਕਰਦਾ ਸੀ। ਜਾਨਵਰਾਂ ਨੂੰ ਫੜਨਲਈਮੀਲਾਂ ਵੱਧੀ ਪਿੱਛਾ ਕਰਦਾ ਸੀ। ਅੰਤਵਿਚਜਾਨਵਰਾਂ ਨੂੰ ਫੜਨਵਿਚਸਫਲ ਹੋ ਜਾਂਦਾ ਸੀ। ਕੁਦਰਤ ਨੇ ਮਨੁੱਖ ਨੂੰ ਠੰਡੇ ਹੋਣਲਈਪਸੀਨੇ ਦੀਆਂ ਗ੍ਰੰਥੀਆਂ ਮਦਦਕਰਦੀਆਂ ਹਨ, ਜੋ ਕਿ ਜਾਨਵਰਾਂ ਵਿਚਵਧੀਆ ਕੂਲਿੰਗ ਸਿਸਟਮਨਾਹੋਣਕਰਕੇ ਹਫਜਾਂਦੇ ਹਨ।
ਸਮੇਂ ਦੇ ਨਾਲ-ਨਾਲਸਥਿਤੀਆਂ ਬਦਲਰਹੀਆਂ ਹਨ, ਹੁਣ ਮਨੁੱਖ ਨੂੰ ਭੋਜਨਲਈਸ਼ਿਕਾਰਕਰਨਦੀਲੋੜਨਹੀਂ ਹੈ। ਹੁਣ ਤਾਂ ਕੋਈ ਵੀਭੋਜਨਬੜੀਅਸਾਨੀਨਾਲਪ੍ਰਾਪਤਕੀਤਾ ਜਾ ਸਕਦਾਹੈ। ਆਉਣ ਜਾਣ ਦੇ ਸਾਧਨ, ਮਸ਼ੀਨੀਕਰਨ, ਆਈ.ਟੀ.ਯੁੱਗ ਦਾ ਆਉਣਾ ਆਦਿ ਨੇ ਜੀਵਨਸ਼ੈਲੀ ਨੂੰ ਬਦਲ ਕੇ ਰਖ ਦਿੱਤਾ ਹੈ।
ਪ੍ਰੰਤੂ ਮਨੁੱਖ ਜਾਤੀਦਾ ਮੁਢਲਾ ਗੁਣ ਅਰਥਾਤ ਦੌੜ-ਭੱਜ, ਐਕਟਿਵਲਾਈਨ ਅਜੇ ਵੀਪੂਰਾਸਾਰਥਿਕਹੈ।ਹਰਕਤਾਂ, ਕਸਰਤਸਰੀਰਦੀਅੰਦਰਲੀਲੋੜਹਨ।
ਆਲਸਜੀਵਨਸ਼ੈਲੀ :
ਪ੍ਰੰਤੂ ਬਦਕਿਸਮਤੀਨਾਲ 60 ਤੋਂ 85 ਪ੍ਰਤੀਸ਼ਤਵਸੋਂ ਆਲਸੀਜੀਵਨਬਤੀਤਕਰਰਹੇ ਹਨ। 81 ਪ੍ਰਤੀਸ਼ਤ ਗੱਭਰੂ ਆਲਸੀਹਨਅਤੇ ਦੋ ਤਿਆਹੀਬਚੇ ਸਮਰਥ ਅਨੁਸਾਰ ਚੁਸਤਨਹੀਂ ਸੁਸਤ ਭੋਜਨਸੈਲ ਜਾਂ ਆਲਸੀਜੀਵਨਸ਼ੈਲੀ ਤੋਂ ਭਾਵ ਹੈ ਕਿ ਜਿਹੜੇਵਿਅਕਤੀਖਾਧੀਆਂ ਜਾ ਰਹੀਆਂ ਕੈਲੋਰੀਜ਼ ਦਾ ਵੱਡਾ ਭਾਗ ਸਰੀਰਦੀਆਂ ਜ਼ਰੂਰੀ ਗਤੀਵਿਧੀਆਂ ਜਿਵੇਂ ਪਾਚਨਪ੍ਰਣਾਲੀ, ਲਹੂ ਦਾ ਦੌਰਾ, ਸਾਹ ਪ੍ਰਣਾਲੀ, ਨਰਵਿਸਸਿਸਟਮਆਦਿ ਉੱਤੇ ਹੀ ਖਰਚ ਹੁੰਦਾ ਹੈ।ਸਰੀਰਦੀਆਂ ਬਾਹਰਲੀਆਂ ਗਤੀਵਿਧੀਆਂ ਉੱਤੇ ਖਰਚਨਹੀਂ। ਜੇ ਕੋਈ ਵਿਅਕਤੀਸਾਰਾਦਿਨ/ਰਾਤਮੰਜੇ ਉੱਤੇ ਲੇਟਿਆਰਹੇ ਤਦਵੀਸਰੀਰ 1000 ਤੋਂ 12000 ਕੈਲੋਰੀਜ਼ ਖਰਚਕਰਦਾਹੈ।ਅੰਕੜਿਆਂ ਅਨੁਸਾਰ ਕੁੱਝ ਮੁਲਕਾਂ ਜਿਵੇਂ ਸਾਊਥ, ਅਰਬ, ਸਰਬੀਆ, ਅਰਜਨਟਾਈਨਾ, ਸਵਿਟਜ਼ਰਲੈਂਡਆਦਿ 70 ਪ੍ਰਤੀਸ਼ਤਵਸੋਂ ਆਲਸੀਹਨ। ਬੰਗਲਾਦੇਸਵਿਸ਼ਵਵਿਚਸਭ ਤੋਂ ਵਧਐਕਟਿਵਹੈ।
ਸਰੀਰਵਿਚਆਲਸਦਾਅਸਰ :1.ਬੈਠਦੇ ਸਾਰ ਹੀ : ਬੈਠਦੇ ਸਾਰ ਹੀ ਮਸਲਸਵਿਚਅਲੈਟਰਕਲਐਕਟੀਵਿਟੀ ਮੱਧਮ ਹੋ ਜਾਂਦੀਹੈ।ਕੈਲੋਰੀਜਦੀਖਪਤਘਟਜਾਂਦੀਹੈ। ਇੱਕ ਅਨੁਮਾਨ ਅਨੁਸਾਰ ਸਰੀਰਵਿਚ ਇਕ ਕੈਲੋਰੀਪ੍ਰਤੀਮਿੰਟਖਰਚ ਹੁੰਦੀ ਹੈ, ਜਦਕਿ ਤੁਰਨ ਸਮੇਂ 3 ਕੈਲੋਰੀਜ਼ ਖਰਚ ਹੁੰਦੀਆਂ ਹਨ। ਗੁਲੂਕੋਜ਼ ਪੱਧਰ ਅਤੇ ਇਨਸੂਲੀਨਦੀਮਾਤਰਾਵਿਚਵਿਗਾੜ ਆ ਜਾਂਦਾਹੈ। ਸ਼ੂਗਰ ਰੋਗ ਦਾਖਤਰਾਬਣਸਕਦਾਹੈ।
2. ਹਫਤੇ ਬਾਅਦ (ਸੀਟਿੰਗ 6 ਘੰਟੇ 43 ਦਿਨ) : ਇਨਸੂਲੀਨਦਾ ਪੱਧਰ ਅਤੇ ਮਾੜਾਕਲੈਸਟਰੋਲਵਧਣਾ ਸ਼ੁਰੂ ਹੋ ਜਾਂਦਾਹੈ।ਮਸਲਸਚਿਕਨਾਈ ਘੱਟ ਵਰਤਦੇ ਹਨ।ਵਧਭਾਰਅਤੇ ਵਧ ਸ਼ੂਗਰ ਹੋ ਜਾਂਦੀਹੈ।ਮਸਲਸਕਮਜ਼ੋਰ ਹੋਣਾਸ਼ਰੂ ਹੋ ਜਾਂਦੇ ਹਨ। ਤੁਰਨਾ ਅਤੇ ਪੌੜੀਆਂ ਚੜਨਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀਹੈ।
3. ਇਕਸਾਲਬਾਅਦ : ਆਲਸਜੀਵਨਅਪਣੇ 6 ਘੰਟੇ ਸ਼ੁਰੂ ਅਸਰ ਦਿਖਾਉਣਾ ਸ਼ੁਰੂ ਕਰਦਾਹੈ।ਭਾਰਵਧਜਾਂਦਾ ਹੈ, ਹੱਡੀਆਂ ਵਿਚਕਮਜ਼ੋਰੀ ਆ ਜਾਂਦੀਹੈ।ਕੈਲੋਸਟਰੋਲਵਧਜਾਂਦਾਹੈ।
4. 10-20 ਸਾਲਬਾਅਦ (6 ਘੰਟੇ ਪ੍ਰਤੀ) : ਦਿਲ ਦੇ ਰੋਗ ਹੋਣਦੀਸੰਭਾਵਨਾ 64 ਪ੍ਰਤੀਸ਼ਤਵਧਜਾਂਦੀਹੈ।ਪਰੋਸਟਰੇਟਕੈਂਸਰਅਤੇ ਬਰੈਸਟਕੈਂਸਰਦੀਸੰਭਾਵਨਾ 35 ਪ੍ਰਤੀਸ਼ਤਵਧਜਾਂਦੀ ਹੈ ਅਤੇ ਜੀਵਨਕਾਲਵਿਚਲਗਭਗ 7 ਸਾਲਘਾਟਾ ਹੋ ਸਕਦਾਹੈ।ਜਦੋਂ ਸਰੀਰਹਰ ਰੋਜ਼ 10 ਘੰਟੇ ਜਾਂ ਇਸ ਤੋਂ ਵਧਆਲਸਕਰਦਾ ਹੈ, ਤਦ ਇਸ ਦਾਭਾਵ ਇਹ ਹੈ ਕਿ ਸਰੀਰ ਨੂੰ ਕੰਮਬੰਦਕਰਦੇਣਾਚਾਹੀਦਾ ਹੈ ਅਤੇ ਮੌਤ ਦੀਤਿਆਰੀਲਈਤਿਆਰ ਹੋ ਜਾਣਾਚਾਹੀਦਾਹੈ।
ਆਲਸਜੀਵਨ ਦੇ ਮਾੜੇ ਪ੍ਰਭਾਵ :
1. ਦਿਲ : ਬੈਠਣਸਮੇਂ ਖੂਨਦਾ ਦੌਰਾ ਧੀਮਾ ਹੋ ਜਾਂਦਾ ਹੈ ਅਤੇ ਮਸਲਸਘਟਚਿਕਨਾੀਖਪਤਕਰਦੇ ਹਨ।ਦਿਲ ਦੇ ਰੋਗ ਲੱਗਣ ਦੀਸੰਭਾਵਨਾਕਾਫੀਵਧਜਾਂਦੀਹੈ।
2. ਪੈਨਕਰੀਆਸ :ਸਰੀਰਵਿਚਵਾਧੂ ਇਨਸੂਲੀਨਪੈਦਾ ਹੁੰਦੀ ਹੈ। ਜਿਸ ਕਾਰਨ ਸ਼ੂਗਰ ਰੋਗ ਹੋ ਸਕਦਾਹੈ।
3. ਕੋਲਨਕੈਂਸਰ :ਇਨਸੂਲੀਨਦੀਵਧਮਾਤਰਾ ਹੋ ਜਾਂਦੀ ਹੈ, ਜਿਸ ਨਾਲਜ਼ਿਆਦਾਸੈਲਬਣਨੇ ਸ਼ੁਰੂ ਹੋ ਜਾਂਦੇ ਹਨ। ਖੋਜਾਂ ਅਨੁਸਾਰ :
1. 54 ਪ੍ਰਤੀਸ਼ਤਵਾਧਾ ਲੰਗ ਕੈਂਸਰਵਿਚ
2 66 ਪ੍ਰਤੀਸ਼ਤਵਾਧਾਕੈਂਸਰਵਿਚ
3. 30 ਪ੍ਰਤੀਸ਼ਤਵਾਧਾਕੋਲੋਨਕੈਂਸਰਵਿਚ
4. ਪਾਚਣਪ੍ਰਣਾਲੀ :
ਭੋਜਨਖਾਣ ਤੋਂ ਬਾਅਦਬੈਠਣਕਾਰਨਪਾਚਨ ਕ੍ਰਿਆ ਮਧਮ ਹੋ ਜਾਂਦੀਹੈ। ਜਿਸ ਕਾਰਨਪੇਟਵਿਚਵਿਗਾੜਕਬਜਆਦਿ ਹੋ ਜਾਂਦੇ ਹਨ।ਇਥੋਂ ਤਕ ਕਿ ਮੋਟਾਪਾ, ਹਰਟ ਦੇ ਰੋਗ, ਦਮਾ, ਅਲਰਜੀਆਦਿਵੀ ਹੋ ਸਕਦੇ ਹਨ।
5. ਦਿਮਾਗ :
ਬੈਠਣਆਲਸਕਾਰਨਦਿਮਾਗ ਨੂੰ ਤਾਜਾਖੂਨਅਤੇ ਆਕਸੀਜਨਘਟਮਿਲਦੇ ਹਨ।ਦਿਮਾਗ ਆਪਣੀਪੂਰੀਸਮਰਥਾਜਿੰਨਾਕਮਨਹੀਂ ਕਰਦਾ।
6. ਇਸ ਤੋਂ ਬਿਨਾਂ ਗਰਦਨਵਿਚ ਖਿਚ ਦੁਖਦੇ ਮੋਢੇ, ਬੈਕਪੈਨ, ਹਿਪਵਿਚਵਿਗਾੜ, ਕਮਜੋਰ ਹੱਡੀਆਂ, ਗਿੱਟਿਆਂ ਵਿਚਸੋਜਿਸ਼ਆਦਿ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …