Breaking News
Home / ਖੇਡਾਂ / ਆਈ ਪੀ ਐਲ ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨ ਨੇ ਜਿੱਤਿਆ

ਆਈ ਪੀ ਐਲ ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨ ਨੇ ਜਿੱਤਿਆ

ਰਾਈਜਿੰਗ ਪੁਣੇ ਸੁਪਰਜਾਇੰਟਸ ਰਹੀਂ ਦੂਜੇ ਸਥਾਨ’ਤੇ
ਹੈਦਰਾਬਾਦ : ਕੁਲਾਲ ਪਾਂਡਿਆਦੀ 47 ਦੌੜਾਂ ਦੀਪਾਰੀਅਤੇ ਮਿਸ਼ੇਲਜਾਨਸਨਦੀਸ਼ਾਨਦਾਰ ਗੇਂਦਬਾਜ਼ੀਦੀ ਬਦੌਲਤ ਮੁੰਬਈਇੰਡੀਅਨਜ਼ ਨੇ ਇਕ ਰੋਮਾਂਚਕਮੁਕਾਬਲੇ ਵਿੱਚਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਇਕ ਦੌੜ ਨਾਲਹਰਾ ਕੇ ਤੀਜੀਵਾਰਆਈਪੀਐਲਦਾਖ਼ਿਤਾਬਆਪਣੇ ਨਾਂ ਕਰਲਿਆ। ਮੁੰਬਈ ਦੇ ਪੰਜਬੱਲੇਬਾਜ਼ ਦੋ ਅੰਕਾਂ ਤੱਕ ਪਹੁੰਚੇ ਜਿਨ੍ਹਾਂ ਵਿੱਚ ਕੁਨਾਲ ਪਾਂਡਿਆ ਨੇ 38 ਗੇਂਦਾਂ ‘ਤੇ 47, ਕਪਤਾਨਰੋਹਿਤਸ਼ਰਮਾ ਨੇ 22 ਗੇਂਦਾਂ ‘ਤੇ 24 ਦੌੜਾਂ ਬਣਾਈਆਂ। ਕੁਨਾਲ ਅਤੇ ਜਾਨਸਨ (ਨਾਬਾਦ 13) ਨੇ ਅੱਠਵੀਂ ਵਿਕਟਲਈ 50 ਦੌੜਾਂ ਜੋੜੀਆਂ ਅਤੇ ਟੀਮਦਾਸਕੋਰਅੱਠਵਿਕਟਾਂ ‘ਤੇ 129 ਦੌੜਾਂ ਤੱਕ ਪਹੁੰਚਾਇਆ। ਮੁੰਬਈ ਨੇ ਪਹਿਲੇ 17 ਓਵਰਾਂ ਵਿੱਚ 92 ਦੌੜਾਂ ਬਣਾਈਆਂ ਸਨਪਰਆਖਰੀਤਿੰਨਓਵਰਾਂ ਵਿੱਚ ਉਹ 37 ਦੌੜਾਂ ਬਣਾਉਣਵਿੱਚਸਫ਼ਲਰਹੇ ਜੋ ਅਖੀਰਵਿੱਚਫੈਸਲਾਕੁੰਨ ਸਾਬਤ ਹੋਈਆਂ। ਪੁਣੇ ਲਈ ਅਜੰਕਿਆ ਰਹਾਣੇ ਨੇ 38 ਗੇਂਦਾਂ ‘ਤੇ 44 ਦੌੜਾਂ ਬਣਾਈਆਂ ਜਦੋਂ ਕਿ ਸਮਿਥ ਨੇ 50 ਗੇਂਦਾਂ ‘ਤੇ 51 ਦੌੜਾਂ ਦੀਪਾਰੀਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀਹੋਰਬੱਲਬਾਜ਼ ਆਪਣਾ ਯੋਗਦਾਨਨਹੀਂ ਦੇ ਸਕਿਆ ਅਤੇ ਉਸ ਦੀਟੀਮਆਖਿਰੀ ਛੇ ਵਿਕਟਾਂ ‘ਤੇ 128 ਦੌੜਾਂ ਹੀ ਬਣਾ ਸਕੀ। ਮੁੰਬਈਲਈਜਾਨਸਨ ਨੇ 26 ਦੌੜਾਂ ਦੇ ਕੇ ਤਿੰਨਅਤੇ ਜਸਪ੍ਰੀਤਬੁਮਰਾਹ ਨੇ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਿਛਲੇ ਤਿੰਨ ਮੌਕਿਆਂ ‘ਤੇ ਪੁਣੇ ਨੇ ਜਿੱਤਦਰਜਕੀਤੀ ਸੀ ਪਰ ਇਸ ਸਭ ਤੋਂ ਮਹੱਤਵਪੂਰਨਮੈਚਵਿੱਚ ਮੁੰਬਈ ਨੇ ਬਾਜ਼ੀਜਿੱਤਲਈ। ਮੁੰਬਈ ਨੇ ਇਸ ਤੋਂ ਪਹਿਲਾਂ 2013 ਅਤੇ 2015 ਵਿੱਚਰੋਹਿਤਸ਼ਰਮਾਦੀਅਗਵਾਈਵਿੱਚਖ਼ਿਤਾਬਜਿੱਤਿਆ ਸੀ। ਰਾਈਜ਼ਿੰਗ ਪੁਣੇ ਸੁਪਰਜਾਇੰਟਸਵੱਲੋਂ ਜੈਦੇਵਉਨਾਦਕਟ ਨੇ ਚਾਰਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ, ਏ. ਜੰਪਾ ਨੇ ਚਾਰਓਵਰਾਂ ਵਿੱਚ 32 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਡੈਨੀਅਲਕ੍ਰਿਸਟੀਅਨ ਨੇ ਵੀਚਾਰਓਵਰਾਂ ਵਿੱਚ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …