Breaking News
Home / ਖੇਡਾਂ / ਪੰਜਾਬੀ ਪੁੱਤਰ ਜਿੰਦਰ ਬਣਿਆ ਡਬਲਿਊ ਡਬਲਿਊ ਈ ਚੈਂਪੀਅਨ

ਪੰਜਾਬੀ ਪੁੱਤਰ ਜਿੰਦਰ ਬਣਿਆ ਡਬਲਿਊ ਡਬਲਿਊ ਈ ਚੈਂਪੀਅਨ

ਰੈਂਡੀ ਔਰਟਨ ਨੂੰ ਹਰਾ ਕੇ ਜਿੱਤੀ ਚੈਂਪੀਅਨਸ਼ਿਪ
ਚੰਡੀਗੜ੍ਹ : ਭਾਰਤੀਮੂਲ ਦੇ ਕੈਨੇਡੀਅਨਰੈਸਲਰਜਿੰਦਰਮਾਹਲ ਨੇ ਦਿੱਗਜ਼ ਰੈਸਲਰਰੈਂਡੀ ਔਰਟਨ ਨੂੰ ਹਰਾ ਕੇ ਡਬਲਿਊਡਬਲਿਊ ਈ ਚੈਂਪੀਅਨਸ਼ਿਪ’ਤੇ ਕਬਜ਼ਾਕਰਲਿਆ। ਜਿੱਤ ਦੇ ਨਾਲ ਹੀ ਜਿੰਦਰਮਾਹਲ ਇਸ ਚੈਂਪੀਅਨਸ਼ਿਪ ਨੂੰ ਜਿੱਤਣ ਵਾਲੇ ਦੂਜੇ ਭਾਰਤੀਬਣ ਗਏ ਹਨ। ਇਸ ਤੋਂ ਪਹਿਲਾਂ ‘ਦ ਗ੍ਰੇਟਖਲੀ’ ਨੇ ਸਾਲ 2007 ਵਿਚ ਇਸ ਬੈਲਟ’ਤੇ ਕਬਜ਼ਾਕੀਤਾ ਸੀ। ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦਜਿੰਦਲਮਾਹਲਕਾਫੀ ਖੁਸ਼ ਦਿਸੇ। ਉਹਨਾਂ ਕਿਹਾ ਕਿ ਹੁਣ ਮੈਨੂੰ ਕੋਈ ਨਹੀਂ ਰੋਕਸਕਦਾ।
ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਚੈਂਪੀਅਨਸ਼ਿਪਬੈਲਟ ਲੰਮੇ ਸਮੇਂ ਤੱਕ ਮੇਰੇ ਕੋਲ ਹੀ ਰਹੇਗੀ। ਭਾਰਤੀਰੈਸਲਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾਮਾਣ ਹੈ ਕਿ ਮੈਂ ਡਬਲਿਊਡਬਲਿਊ ਈ ਵਿਚਭਾਰਤਦੀਪ੍ਰਤੀਨਿਧਤਾਕਰਰਿਹਾ ਹਾਂ। ਇਹ ਜਿੱਤ ਮੇਰੇ ਲਈਕਾਫੀਅਹਿਮਹੈ।ਜਿੰਦਰਮਾਹਲਅਤੇ ਰੈਂਡੀ ਔਰਟਨ ਵਿਚਕਾਰ ਮੁਕਾਬਲੇ ਨੂੰ ਦੇਖਣਲਈ ਵੱਡੀ ਗਿਣਤੀਵਿਚਦਰਸ਼ਕ ਇਕੱਠੇ ਹੋਏ ਸਨ।
ਖਲੀ ਦੇ ਨਾਲਵੀਕਰ ਚੁੱਕੇ ਹਨਫਾਈਟ
ਜਿੰਦਰਮਾਹਲਅਪ੍ਰੈਲ 2017 ਵਿਚਡਬਲਿਊਡਬਲਿਊ ਈ ਚੈਂਪੀਅਨਵਿਚਨੰਬਰਵਨਕੰਟੈਂਡਰਬਣੇ ਸਨ। ਉਹ 700 ਵਿਚੋਂ 590 ਮੁਕਾਬਲੇ ਜਿੱਤ ਚੁੱਕੇ ਹਨ।ਜਿੰਦਰਕੈਨੇਡਾ ਦੇ ਹੈਵੀਵੇਟਚੈਂਪੀਅਨਵੀਹਨ। ਉਹ ਡਬਲਿਊ ਡਬਲਿਊ ਈ ਵਿਚਖਲੀਨਾਲਵੀਫਾਈਟਕਰ ਚੁੱਕੇ ਹਨ।ਜਿੰਦਰ ਨੇ ਸਮੈਕਡਾਊਨਵਿਚਆਪਣਾਆਖਰੀਮੈਚ 27 ਮਈ 2014 ਨੂੰ ਐਲਟੋਰਾਂਟੋ ਦੇ ਖਿਲਾਫਖੇਡਿਆ ਸੀ। ਜਿੰਦਰ ਨੇ 2003 ਵਿਚਮਾਰਸ਼ਲਆਰਟਫਿਟਨੈਸਸੈਂਟਰਵਿਚਰੈਸਲਿੰਗ ਕਰੀਅਰ ਸ਼ੁਰੂ ਕੀਤਾ ਸੀੇ।
ਜਿੰਦਰਮਾਹਲਬੈਲਟਲੈ ਕੇ ਆਉਣਗੇ ਭਾਰਤ
ਜਿੰਦਰ ਨੇ ਐਲਾਨਕੀਤਾ ਕਿ ਉਹ ਛੇਤੀ ਹੀ ਭਾਰਤ ਆਉਣਗੇ। ਇਸਦਾਮਤਲਬ ਹੈ ਕਿ ਭਾਰਤੀਪ੍ਰਸੰਸਕਾਂ ਨੂੰ ਛੇਤੀ ਹੀ ਆਪਣੇ ਚੈਂਪੀਅਨ ਨੂੰ ਦੇਖਣਦਾ ਮੌਕਾ ਮਿਲਣਵਾਲਾਹੈ।ਜਿੰਦਰ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਭਾਰਤੀਪ੍ਰਸੰਸਕਾਂ ਦਾ ਸ਼ੁਕਰੀਆ ਅਦਾਕਰਨਾ ਚਾਹੁੰਦਾ ਹਾਂ, ਕਿਉਂਕਿ ਉਹਨਾਂ ਨੇ ਮੇਰਾ ਬਹੁਤ ਹੌਸਲਾ ਵਧਾਇਆ।
ਜਿੰਦਰ ਨੇ ਕਿਹਾ ਕਿ ਮੈਨੂੰ ਬਹੁਤ ਮਾਣਮਹਿਸੂਸ ਹੋ ਰਿਹਾ ਹੈ ਕਿ ਮੈਂ ਭਾਰਤਦੀਪ੍ਰਤੀਨਿਧਤਾਕਰਰਿਹਾ ਹਾਂ। ਚੈਂਪੀਅਨਬਣ ਕੇ ਕਾਫੀ ਖੁਸ਼ ਹਾਂ, ਉਮੀਦ ਕਰਦਾ ਹਾਂ ਕਿ ਅੱਗੋਂ ਵੀਭਾਰਤੀਆਂ ਦਾਮਾਣ ਵਧਾਉਂਦਾ ਰਹਾਂਗਾ।
ਭਾਰਤਲਈ ਵੱਡੀ ਜਿੱਤ
ਰੈਸਲਰਜਿੰਦਰਮਾਹਲ ਨੇ ਨਾਲਰਹਿਣਵਾਲੇ ਸਿੰਘ ਬ੍ਰਦਰਜ਼ ਨੇ ਕਿਹਾ, ”ਇਹ ਪੂਰੇ ਭਾਰਤਲਈ ਬਹੁਤ ਵੱਡੀ ਗੱਲ ਹੈ।ਸਾਡਾਜਿੰਦਰਡਬਲਿਊਡਬਲਿਊ ਈ ਚੈਂਪੀਅਨਬਣ ਗਿਆ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਹੁਣ ਜਿੰਦਰ ਨੂੰ ਰੈਸਲਿੰਗ ਦੇ ਨਾਲ ਕਈ ਫਿਲਮਾਂ ਵੀਕਰਨੀਆਂ ਹਨਅਤੇ ਫਿਰਭਾਰਤਵਿਚਪਰੇਡਕਰਨੀਹੈ। ਅਸੀਂ ਬੈਲਟਲੈ ਕੇ ਛੇਤੀ ਹੀ ਭਾਰਤਆਵਾਂਗੇ।” ਜਿੰਦਰ ਨੇ ਪਿਛਲੇ ਸਾਲਡਬਲਿਊਡਬਲਿਊ ਈ ਵਿਚਵਾਪਸੀਕੀਤੀ ਸੀ ਅਤੇ ਬ੍ਰੈਂਡਰਿਪਲਿਟ ਤੋਂ ਬਾਅਦ ਉਹ ਸਮੈਕਡਾਊਨਦਾ ਹਿੱਸਾ ਬਣੇ ਸਨ।
ਨਵੇਂ ਮੂਵਨਾਲ ਉਤਰੇ ਸਨਜਿੰਦਰ
ਯੁਵਰਾਜ ਉਰਫ ਜਿੰਦਰ ਨੇ ਰੈਂਡੀਨਾਲਮੈਚਲਈ ਖਾਸ ਤਿਆਰੀਕੀਤੀ ਸੀ। ਉਹ ਇਸ ਵਿਚ ਇਕ ਖਾਸ ਮੂਵਨਾਲ ਆਏ, ਜਿਸਦਾਨਾਮ ‘ਖੱਲਾਸ’ ਬਾਲੀਵੁੱਡ ਦਾਮਸ਼ਹੂਰ ਗੀਤਵੀਹੈ। ਇਹ ਸ਼ਬਦਭਾਰਤਵਿਚਕਾਫੀਬੋਲਿਆਜਾਂਦਾ ਹੈ, ਜਿਸ ਦੇ ਚੱਲਦਿਆਂ ਉਹਨਾਂ ਨੇ ਮੂਵਦਾਨਾਮ ਇਹ ਰੱਖਿਆ। ਇਸਦਾ ਉਦੇਸ਼ ਭਾਰਤੀਦਰਸ਼ਕਾਂ ਨੂੰ ਖਿੱਚਣਾ ਵੀ ਸੀ। ਮੂਵਦਾਮਤਲਬ ਹੀ ਹੁੰਦਾ ਹੈ, ਖਤਮਕਰਨਾ (ਖੱਲਾਸ)।

Check Also

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਅੰਤਰ-ਰਾਸ਼ਟਰੀ ਈਵੈਂਟ ‘124ਵੀਂ ਬੋਸਟਨ ਮੈਰਾਥਨ’ ਲਈ ਕੀਤਾ ਕੁਆਲੀਫ਼ਾਈ

ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰ ਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ …