Breaking News
Home / ਖੇਡਾਂ / 85 ਸਾਲਾਕੈਪਟਨ ਸਿੱਧੂ ਨੇ ਚੀਨ ‘ਚ ਵਧਾਇਆਭਾਰਤਦਾਮਾਣ

85 ਸਾਲਾਕੈਪਟਨ ਸਿੱਧੂ ਨੇ ਚੀਨ ‘ਚ ਵਧਾਇਆਭਾਰਤਦਾਮਾਣ

ਮੁਹਾਲੀ/ਬਿਊਰੋ ਨਿਊਜ਼ : ਸੂਚਨਾ ਤੇ ਲੋਕਸੰਪਰਕਵਿਭਾਗ ਵਿਚੋਂ ਸੇਵਾਮੁਕਤ ਹੋਏ 85 ਸਾਲਾਕੈਪਟਨ ਜੀ.ਐਸ. ਸਿੱਧੂ ਨੇ ਸ਼ਾਟ-ਪੁੱਟ ਅਤੇ ਹੈਮਰਥਰੋ ਵਿੱਚ ਦੋ ਨਵੇਂ ਏਸ਼ੀਆਰਿਕਾਰਡਬਣਾ ਕੇ ਦੇਸ਼ਦਾ ਨਾਂ ਰੋਸ਼ਨਕੀਤਾ ਹੈ। ਉਨ੍ਹਾਂ ਨੇ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰਤੱਕਏਸ਼ੀਅਨਮਾਸਟਰਜ਼ ਐਥਲੈਟਿਕਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨਸਥਾਪਿਤਕੀਤੇ ਹਨ।
ਇਸ ਚੈਂਪੀਅਨਸ਼ਿਪਵਿੱਚਕੈਪਟਨਸਿੱਧੂ ਨੇ 3 ਸੋਨਤਗ਼ਮੇ ઠਜਿੱਤ ਕੇ ਆਪਣਾਲੋਹਾਮਨਾਇਆ ਹੈ। ਉਨ੍ਹਾਂ ਸ਼ਾਟ-ਪੁੱਟ ਮੁਕਾਬਲਿਆਂ ਵਿੱਚ ઠ8.88 ਮੀਟਰ ઠਦੂਰੀ ਉੱਤੇ ਗੋਲਾ ਸੁੱਟਕੇ ਨਵਾਂ ਰਿਕਾਰਡਕਾਇਮਕੀਤਾਅਤੇ ਹੈਮਰਥਰੋ ਵਿੱਚ 25.36 ਮੀਟਰ ਗੋਲਾ ઠਸੁੱਟਕੇ ਨਵਾਂ ਏਸ਼ੀਅਨਰਿਕਾਰਡਬਣਾਇਆ। ਸਿੱਧੂ ਸ਼ਾਟ-ਪੁੱਟ ਵਿੱਚਪੰਜਵੀਂ ਵਾਰਅਤੇ ਹੈਮਰਥਰੋ ਵਿੱਚਤਿੰਨਵਾਰਚੈਂਪੀਅਨਰਹੇ ਚੁੱਕੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਸਿੱਧੂ ਨੇ ਡਿਸਕਸਥਰੋ ਵਿੱਚਵੀ 19.39 ਮੀਟਰਦੂਰੀ ਤੇ ਸੁੱਟ ਕੇ ਸੋਨਤਮਗਾਜਿੱਤਿਆ ਹੈ।
ਚੰਡੀਗੜ੍ਹ ਵਾਸੀਪਚਾਸੀਸਾਲਾਅਥਲੀਟਕੈਪਟਨਸਿੱਧੂ ਨੂੰ ਉਨ੍ਹਾਂ ਦੀਆਂ ਖੇਡਪ੍ਰਾਪਤੀਆਂ ਦੇ ਸਨਮਾਨਵਜੋਂ ਭਾਰਤ ਦੇ ਸਾਬਕਾਰਾਸ਼ਟਰਪਤੀਪ੍ਰਣਬਮੁਖਰਜੀਵੀਨੈਸ਼ਨਲਐਵਾਰਡਨਾਲਸਨਮਾਨਤਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਉਹ ਹੁਣਅਗਲੇ ਸਾਲਹੋਣਵਾਲੀਵਿਸ਼ਵਮਾਸਟਰਜ਼ ਐਥਲੈਟਿਕਮੀਟ ਮੌਕੇ ਸੋਨੇ ਦਾਤਗਮਾਜਿੱਤਣਲਈਪੂਰੀਮਿਹਨਤਕਰਰਹੇ ਹਨ ਤੇ ਉਨ੍ਹਾਂ ਨੂੰ ਪੂਰਨਉਮੀਦ ਹੈ ਕਿ ਉਹ ਆਪਣੇ ਦੇਸ਼ਦਾਝੰਡਾਵਿਸ਼ਵਵਿੱਚਝੁਲਾਉਣਵਿੱਚ ਜ਼ਰੂਰਕਾਮਯਾਬਹੋਣਗੇ।

 

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …