Breaking News
Home / ਪੰਜਾਬ / ਮੁੱਕੇਬਾਜ਼ ਕੌਰ ਸਿੰਘ ਦੀਖਰਾਬਸਿਹਤ ਨੂੰ ਦੇਖਦਿਆਂ ਮੁੱਖ ਮੰਤਰੀ ਹੋਏ ਚਿੰਤਤ

ਮੁੱਕੇਬਾਜ਼ ਕੌਰ ਸਿੰਘ ਦੀਖਰਾਬਸਿਹਤ ਨੂੰ ਦੇਖਦਿਆਂ ਮੁੱਖ ਮੰਤਰੀ ਹੋਏ ਚਿੰਤਤ

ਰਾਹਤਫੰਡ ‘ਚੋਂ 2 ਲੱਖ ਰੁਪਏ ਦੇਣਦੀ ਦਿੱਤੀ ਮਨਜੂਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀਖਰਚਿਆਂ ਨੂੰ ਪੂਰਾਕਰਨਲਈਲਏ ਗਏ ਕਰਜ਼ੇ ਦੀਅਦਾਇਗੀਕਰਨਲਈਆਪਣੇ ਰਾਹਤਫੰਡਵਿੱਚੋਂ 2 ਲੱਖਰੁਪਏ ਦੇਣ ਨੂੰ ਮਨਜੂਰੀਦਿੱਤੀ। ਕੈਪਟਨਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆਦੀਆਂ ਰਿਪੋਰਟਾਂ ਤੋਂ ਮਸ਼ਹੂਰ ਮੁੱਕੇਬਾਜ਼ ਦੀਵਿੱਤੀਹਾਲਤਬਾਰੇ ਜਾਣਕਾਰੀਮਿਲੀ ਹੈ ਅਤੇ ਉਨ੍ਹਾਂ ਨੇ ਤੁਰੰਤਰਾਹਤਲਈਲੋੜੀਂਦੇ ਨਿਰਦੇਸ਼ਜਾਰੀਕਰਦਿੱਤੇ ਹਨ। ਕੈਪਟਨਅਮਰਿੰਦਰ ਨੇ ਕੌਰ ਸਿੰਘ ਦੇ ਛੇਤੀਂ ਤੰਦਰੁਸਤਹੋਣਅਤੇ ਉਨ੍ਹਾਂ ਦੀਲੰਮੀਉਮਰਦੀਕਾਮਨਾਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਿੱਧਖਿਡਾਰੀਦੀ ਅਜਿਹੀ ਹਾਲਤ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸਸਰਕਾਰ ਕੌਰ ਸਿੰਘ ਦੀਮਦਦਕਰਨਲਈਹਰਸੰਭਵਕੋਸ਼ਿਸ਼ਕਰੇਗੀ।
ਕੇਂਦਰੀਰਾਜਖੇਡਮੰਤਰੀਰਾਜਵਰਧਨ ਰਾਠੌਰ ਨੇ ਪੰਜ ਲੱਖ ਮਨਜੂਰਕੀਤਾ
ਟਵੀਟ… ਕੇਂਦਰੀਰਾਜਖੇਡਮੰਤਰੀਰਾਜਵਰਧਨ ਸਿੰਘ ਰਾਠੌਰ ਨੇ ਟਵੀਟਕੀਤਾ ਹੈ ਕਿ ਉਨ੍ਹਾਂ ਨੇ ਕੌਰ ਸਿੰਘ ਦੀਹਾਲਤਬਾਰੇ ਪਤਾ ਲੱਗਿਆ ਹੈ। ਅਜਿਹੇ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸਰ, ਤੁਸੀਂ ਭਾਰਤਦਾਸਿਰ ਉਚਾ ਕੀਤਾ ਹੈ, ਅੱਜ ਭਾਰਤ ਤੁਹਾਡਾ ਸਿਰ ਝੁਕਣ ਨਹੀਂ ਦੇਵੇਗਾ। ਉਨ੍ਹਾਂ ਨੇ ਨੈਸ਼ਨਲਵੈਲਫੇਅਰਫੰਡਫਾਰਸਪੋਰਟਸਪਰਸਨਕੋਟੇ ਵਿਚੋਂ ਕੌਰ ਸਿੰਘ ਲਈ 5 ਲੱਖ ਰੁਪਏ ਦੀਮਨਜੂਰੀ ਦਿੱਤੀ ਹੈ।
ਸਰਕਾਰਾਂ ਖਿਡਾਰੀਆਂ ਦਾਧਿਆਨਨਹੀਂ ਰੱਖਦੀਆਂ : ਕੌਰ ਸਿੰਘ
ਕੌਰ ਸਿੰਘ 1980 ਵਿਚ ਦਿੱਲੀ ਦੇ ਨੈਸ਼ਨਲਸਟੇਡੀਅਮਵਿਚਪ੍ਰਦਰਸ਼ਨੀਮੈਚਵਿਚ ਮੁਹੰਮਦ ਅਲੀ ਦੇ ਮੁਕਾਬਲੇ ਰਿੰਗ ਵਿਚ ਉਤਰੇ ਸਨ। ਕੌਰ ਸਿੰਘ ਨੂੰ 1982 ਵਿਚ ਅਰਜੁਨ ਐਵਾਰਡਅਤੇ 1983 ਵਿਚਪਦਮਸ੍ਰੀਐਵਾਰਡਮਿਲਿਆ ਸੀ। ਫੌਜ ਵਿਚਰਹਿਣ ਦੌਰਾਨ ਵੀ ਉਨ੍ਹਾਂ ਨੂੰ 1988 ਵਿਚਵਿਸ਼ਿਸ਼ਟਸੇਵਾਮੈਡਲਨਾਲਨਿਵਾਜਿਆ ਗਿਆ ਸੀ। ਉਲੰਪਿਕ ਖੇਡਾਂ ਵਿਚਵੀਜੇਤੂਰਹੇ ਹਨ। 1980 ਤੋਂ 1983 ਤੱਕ ਏਸ਼ੀਅਨਖੇਡਾਂ ਵਿਚਪੰਜ ਗੋਲਡ ਤੇ ਇਕ ਸਿਲਵਰਮੈਡਲ ਜਿੱਤ ਚੁੱਕੇ ਹਨ।ਨੈਸ਼ਨਲਚੈਂਪੀਅਨਸ਼ਿਪ ‘ਚ 1979 ‘ਚ 1983 ਤੱਕ ਲਗਾਤਾਰਪੰਜਸਾਲ ਗੋਲਡਮੈਡਲ ਜਿੱਤੇ ਹਨ।ਪਦਮਸ੍ਰੀਅਤੇ ਅਰਜੁਨ ਐਵਾਰਡਲੈਣਵਾਲੇ ਕੌਰ ਸਿੰਘ ਇਕੱਲੇ ਬਾਕਸਰਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …