23.4 C
Toronto
Friday, July 10, 2026
spot_img
Homeਖੇਡਾਂਬਲੈਜ਼ਰ ਦੇ ਗੁੰਮ ਹੋਣਦੀਤਾਰੀਕਐਨ ਆਈ ਐਸ ਨੇ ਗਲਤਦਰਜਕਰਵਾਈਹੈ : ਸੁਸ਼ਬੀਰ ਕੌਰ

ਬਲੈਜ਼ਰ ਦੇ ਗੁੰਮ ਹੋਣਦੀਤਾਰੀਕਐਨ ਆਈ ਐਸ ਨੇ ਗਲਤਦਰਜਕਰਵਾਈਹੈ : ਸੁਸ਼ਬੀਰ ਕੌਰ

ਬਲਬੀਰ ਸਿੰਘ ਸੀਨੀਅਰਦੀਬੇਟੀ ਸੁਸ਼ਬੀਰ ਅਤੇ ਪੁੱਤਰ ਕਬੀਰ ਨੇ ਦੱਸਿਆ ਕਿ ਸਾਈ ਵੱਲੋਂ ਪੁਲਿਸ ਨੂੰ ਦਿੱਤੀ ਗਈ ਮਿਸਿੰਗ ਦੀਸੂਚਨਾਵੀ ਸਹੀ ਨਹੀਂ ਹੈ।ਮਿਸਿੰਗ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਬਲੇਜ਼ਰ 10 ਜੁਲਾਈ 2017 ਤੋਂ ਨਹੀਂ ਮਿਲਰਿਹਾ।ਜਦਕਿਬਲਬੀਰ ਸਿੰਘ ਨੇ ਜਦੋਂ ਸਾਈ ਪਟਿਆਲਾ ਤੋਂ ਆਰਟੀਆਈਰਾਹੀਂ ਮੈਡਲਅਤੇ ਹੋਰਸਮਾਨ ਦੇ ਬਾਰੇ ‘ਚ ਜਾਣਕਾਰੀ ਮੰਗੀ ਤਾਂ ਜੁਲਾਈ 2012 ‘ਚ ਉਨ੍ਹਾਂ ਨੂੰ ਲਿਖਤੀਜਾਣਕਾਰੀ ਦਿੱਤੀ ਗਈ ਸੀ ਕਿ ਬਲੇਜਰਨਹੀਂ ਮਿਲਰਿਹਾ।

RELATED ARTICLES
POPULAR POSTS