15 C
Toronto
Saturday, October 18, 2025
spot_img
Homeਖੇਡਾਂ15 ਨੂੰ ਕੋਹਲੀ ਦੀ ਹੋ ਜਾਵੇਗੀ ਅਨੁਸ਼ਕਾ?

15 ਨੂੰ ਕੋਹਲੀ ਦੀ ਹੋ ਜਾਵੇਗੀ ਅਨੁਸ਼ਕਾ?

ਮੁੰਬਈ : ਅਨੁਸ਼ਕਾ ਸ਼ਰਮਾ ਤੇ ਵਿਰਾਟਕੋਹਲੀਦਾਤਿੰਨਸਾਲ ਪੁਰਾਣਾ ਰਿਸ਼ਤਾਵਿਆਹਬੰਧਨਵਿਚ ਬੱਝਣ ਜਾ ਰਿਹਾਹੈ।ਸੂਤਰਾਂ ਅਨੁਸਾਰ 13 ਤੋਂ 15 ਦਸੰਬਰ ਤੱਕ ਅਨੁਸ਼ਕਾ ਤੇ ਵਿਰਾਟਕੋਹਲੀ ਦੇ ਵਿਆਹਸਮਾਗਮਇਟਲੀਵਿਚਹੋਣਗੇ। 13 ਦਸੰਬਰ ਨੂੰ ਸੰਗੀਤ, 14 ਨੂੰ ਹਲਦੀਦੀਰਸਮ ਤੇ 15 ਦਸੰਬਰ ਨੂੰ ਵਿਆਹਹੋਵੇਗਾ। ਸ਼ੁੱਕਰਵਾਰ ਰਾਤ ਇਹ ਜੋੜੀ ਮੁੰਬਈ ਤੋਂ ਦੁਬਈ ਦੀ ਉਡਾਣ ਭਰੇਗੀ, ਜਿਥੋਂ ਉਹ ਸਿੰਗਾਪੁਰ ਜਾਣਗੇ। ਉਥੋਂ ਇਕ ਦਿਨਬਾਅਦ ਲੰਡਨਜਾਣਗੇ। 12 ਦਸੰਬਰ ਨੂੰ ਉਹ ਇਟਲੀ ਪੁੱਜਣਗੇ। 21 ਦਸੰਬਰ ਨੂੰ ਜੁਹੂ ਦੇ ਹੋਟਲਵਿਚਰਿਸੈਪਸ਼ਨਹੋਵੇਗੀ।

RELATED ARTICLES

POPULAR POSTS